ਹਿੱ ਲੇ ਦਿਮਾਗ ਦੇ ਬੰਦਿਆਂ ਨੇ ਬੁ ੜੀਆਂ ਵੀ ਨਹੀਂ ਬਖਸ਼ੀਆਂ

ਆਹ ਬੰਦਿਆਂ ਨੂੰ ਅਜਿਹਾ ਕੀ ਹੋ ਗਿਆ ਕਿ ਆਪਣੇ ਕੋਠਿਆਂ ਤੇ ਚੜ ਕੇ ਲੱਗੇ ਬੁੜੀਆਂ ਨੂੰ ਇੱਟਾਂ ਪੱਥਰ ਰੋੜੇ ਮਾਰਨ, ਤਸਵੀਰਾਂ ਚ ਤੁਸੀਂ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦੋਂ ਇੱਟਾਂ ਰੋੜਿਆਂ ਦੀ ਬਰਸਾਤ ਹੋ ਰਹੀ ਗਈ,,ਤਾਂ ਚੀਕ ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ, ਇਨਾ ਹੀ ਨਹੀਂ ਇਸ ਦੌਰਾਨ ਨਾ ਸੁਨਣਯੋਗ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਨੇ,,,ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਦਾ ਜਿੱਥੇ ਮਾਮੂਲੀ ਜੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋਇਆ ਤੇ ਜਮ ਕੇ ਇੱਟਾਂ ਪੱਥਰ ਚੱਲੇ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ,,, ਆਓ ਦੇਖਦੇ ਆ,

ਤਸਵੀਰਾਂ ਤੁਸੀਂ ਦੇਖ ਹੀ ਲਾਈਏ ਕੀ ਅੱਜ ਦੇ ਮਾਹੌਲ ਵਿੱਚ ਕਿਸ ਤਰ੍ਹਾਂ ਇਨਸਾਨ ਇੱਕ ਦੂਸਰੇ ਦਾ ਜਾਨੀ ਦੁਸ਼ਮਣ ਬਣ ਗਿਆ, ਗਲੀ ਵਿੱਚ ਲੰਘਣ ਕਾਰਨ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਬਹਿਸਬਾਜੀ ਤੋਂ ਬਾਅਦ ਇੱਟਾ ਪੱਥਰ ਤੱਕ ਚੱਲ ਗਏ ਤੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਦਿਖਾਈ ਦਿੱਤੇ ਦੋਨਾਂ ਪਾਰਟੀਆਂ ਵੱਲੋਂ ਇੱਕ ਦੂਸਰੇ ਤੇ ਦੋਸ਼ ਲਾਏ ਗਏ ਹੈ ਕਿ ਪਹਿਲੀ ਧਿਰ ਦਾ ਕਹਿਣਾ ਕੀ ਉਹਨਾਂ ਨੇ ਸਾਡੇ ਸਮਾਨ ਦੀਆਂ ਭੰਨ -ਤੋੜ ਕੀਤੀਆਂ ਤੇ ਤਕਰਾਰ ਸ਼ੁਰੂ ਕੀਤੀ

ਉਥੇ ਹੀ ਹੋਏ ਇਸ ਲੜਾਈ ਝਗੜੇ ਨੂੰ ਲੈ ਕੇ ਦੂਜੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਆਓ ਸੁਣਦੇ ਆਂ ਉਹਨਾਂ ਦਾ ਇਸ ਵਿਵਾਦ ਨੂੰ ਲੈ ਕੇ ਕੀ ਕਹਿਣਾ ,ਘਟਨਾ ਦੀ ਪੁਲਿਸ ਨੂੰ ਸੂਚਨਾ ਕੀਤੀ ਗਈ ਲੇਕਿਨ ਹਜੇ ਤੱਕ ਕੋਈ ਵੀ ਕਾਰਵਾਈ ਅਮਲ ਚ ਲਿਆਂਦੀ ਨਹੀਂ ਗਈ ਤੇ ਦੋਵੇਂ ਧਿਰਾਂ ਇੱਕ ਦੂਸਰੇ ਤੇ ਦੋਸ਼ ਲਗਾ ਰਹੇ ਨੇ ਅਤੇ ਦੋਨੋ ਧਿਰ ਇਨਸਾਫ ਦੀ ਮੰਗ ਕਰਦੇ ਦਿਖਾਈ ਦੇ ਰਹੇ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *