ਵੱਖ-ਵੱਖ ਤਰੀਕੇ ਨਾਲ ਲੁੱ ਟ ਖੋਹ ਅਤੇ ਲੋਕਾ ਨੂੰ ਠੱਗਣ ਦੀਆ ਵਾਰਦਾਤਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਧਾਰੀਵਾਲ ਪਿੰਡ ਲੇਹਲ ਬਿਰਧ ਆਸ਼ਰਮ ਤੋਂ ਸਾਹਮਣੇ ਆਇਆ ਹੈ, ਜਿਥੇ ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਚਲਾ ਰਹੇ ਪੰਕਜ ਲੇਹਲ ਨੇ ਬਿਰਧ ਆਸ਼ਰਮ ਵਿੱਚ ਸੇਵਾ ਕਰ ਰਹੇ ਅਜੀਤ ਲਾਲ ਨੇ ਪੱਤਰਕਾਰਾ ਨੂੰ ਦੱਸਿਆ ਕੈ ਇਕ ਆਦਮੀ ਅਤੇ ਲੜਕੀ ਆਉਦੇ ਹਨ। ਆਦਮੀ ਬਿਰਧ ਆਸ਼ਰਮ ਦੇ ਅੰਦਰ ਚਲਾ ਜਾਂਦਾ ਹੈ ਅਤੇ ਲੜਕੀ ਬਾਹਰ ਹੀ ਰੁਕ ਜਾਂਦੀ ਹੈ।
ਬਿਰਧ ਆਸ਼ਰਮ ਵਿੱਚ ਸੇਵਾ ਕਰ ਰਹੇ ਅਜੀਤ ਲਾਲ ਨੂੰ ਅੰਦਰ ਗਿਆ ਆਦਮੀ ਅਪਣੀਆਂ ਗੱਲਾ ਵਿੱਚ ਲੈ ਆਉਦਾ ਹੈ ਅਤੇ ਉਸ ਨੂੰ ਬਾਹਰ ਲੈ ਜਾਂਦਾ ਹੈ। ਅਜੀਤ ਲਾਲ ਕੋਲੋ ਬਿਰਧ ਆਸ਼ਰਮ ਦੇ ਪੇਸੈ ਸਨ, ਅਜੀਤ ਲਾਲ ਕੋਲੋ ਅਣਪਛਾਤੇ ਵਿਅਕਤੀ ਨੇ ਪੰਜ ਸੋ ਰੁਪਏ ਦੀ ਮੰਗ ਕਰਦਾ ਹੈ ਤੇ ਅਜੀਤ ਲਾਲ ਉਸ ਨੂੰ ਦੇ ਦਿੰਦਾ ਹੈ ਅਤੇ ਉਹ ਆਦਮੀ ਫਿਰ ਅਜੀਤ ਲਾਲ ਕੋਲੋ ਦੋ ਹਜ਼ਾਰ ਲੈ ਜਾਂਦਾ ਹੈ ਜੋ ਕਿ ਅਜੀਤ ਲਾਲ ਦੇ ਦੱਸਣ ਮੁਤਾਬਕ ਪੰਜ ਹਜ਼ਾਰ ਰੁਪਏ ਲੈ ਕਿ ਆਦਮੀ ਅਤੇ ਲੜਕੀ ਫਰਾਰ ਹੋ ਜਾਦੇ ਹਨ।
ਅਜੀਤ ਲਾਲ ਨੇ ਦੱਸਿਆ ਕਿ ਉਸ ਦੇ ਦਿਮਾਗ ਨੂੰ ਉਸਨੇ ਕੀ ਕਰ ਦਿੱਤਾ ਜਿਸ ਤਰ੍ਹਾਂ ਉਹ ਆਖਦਾ ਗਿਆ, ਮੈ ਉਸ ਤਰ੍ਹਾਂ ਕਰਦਾ ਰਿਹਾ। ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਚਲਾ ਰਹੇ ਪੰਕਜ ਲੇਹਲ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਸਾਰਾ ਮਾਮਲਾ ਧਾਰੀਵਾਲ ਪੁਲਿਸ ਦੇ ਧਿਆਨ ਲਿਆਂਦਾ ਹੈ। ਉਹਨਾ ਮੰਗ ਕੀਤੀ ਕਿ ਠੱ ਗੀ ਮਾਰਨ ਵਾਲੇ ਆਦਮੀ ਅਤੇ ਔਰਤ ਨੂੰ ਲੱਭਿਆ ਜਾਵੇ ਤੇ ਉਹਨਾ ਖਿਲਾਫ ਕਾਰਵਾਈ ਕੀਤੀ ਜਾਵੇ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ