ਵਿਦੇਸ਼ੀ ਔਰਤ ਨਾਲ ਸੁਨਿਆਰੇ ਨੇ ਮਾਰੀ 6 ਕਰੋੜ ਦੀ ਠੱ ਗੀ

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਜੈਪੁਰ ਵਿੱਚ, ਇੱਕ ਵਿਦੇਸ਼ੀ ਔਰਤ ਨੂੰ 300 ਰੁਪਏ ਦੇ ਨਕਲੀ ਗਹਿਣੇ 6 ਕਰੋੜ ਰੁਪਏ ਵਿੱਚ, ਵੇਚ ਕੇ ਧੋਖਾਧੜੀ ਕੀਤੀ ਗਈ। ਇਹ ਧੋਖਾਧੜੀ ਗਹਿਣਿਆਂ ਦੇ ਵਪਾਰੀ, ਇੱਕ ਪਿਤਾ ਅਤੇ ਪੁੱਤਰ ਵਲੋਂ ਕੀਤੀ ਗਈ। ਜੋੜੀ ਨੇ ਇੱਕ ਅਮਰੀਕੀ ਔਰਤ ਨਾਲ ਧੋਖਾ ਕੀਤਾ ਅਤੇ 6 ਕਰੋੜ ਰੁਪਏ ਦੇ ਨਕਲੀ ਗਹਿਣੇ ਵੇਚ ਦਿੱਤੇ।ਇੰਨਾ ਹੀ ਨਹੀਂ ਨਕਲੀ ਗਹਿਣਿਆਂ ਦੇ ਜਾਅਲੀ ਸਰਟੀਫਿਕੇਟ ਵੀ ਸੌਂਪੇ ਗਏ। ਦਰਅਸਲ, ਦੋ ਸਾਲ ਪਹਿਲਾਂ ਅਮਰੀਕਾ ਦੀ ਰਹਿਣ ਵਾਲੀ ਚੈਰੀਸ਼ ਨਾਂ ਦੀ ਔਰਤ ਨੇ ਜੈਪੁਰ ਦੇ ‘ਗੋਪਾਲ ਜੀ ਕਾ ਰਸਤਾ’ ਸਥਿਤ ਦੁਕਾਨ ਨੰਬਰ 1009 ਰਾਮਾ ਰੋਡੀਅਮ ਤੋਂ 6 ਕਰੋੜ

ਰੁਪਏ ਦੇ ਗਹਿਣੇ ਖਰੀਦੇ ਸਨ। ਜਿਸ ਤੋਂ ਬਾਅਦ ਉਹ ਉਨ੍ਹਾਂ ਗਹਿਣਿਆਂ ਨੂੰ ਅਮਰੀਕਾ ਲੈ ਗਈ, ਜਿੱਥੇ ਉਸ ਨੇ ਪ੍ਰਦਰਸ਼ਨੀ ਵਿੱਚ ਸਟਾਲ ਲਗਾਇਆ। ਚੈਰੀਸ ਪੇਸ਼ੇ ਤੋਂ ਇੱਕ ਫੈਸ਼ਨ ਡਿਜ਼ਾਈਨਰ ਹੈ, ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਗਹਿਣੇ ਨਕਲੀ ਹਨ ਤਾਂ ਉਹ ਹੈਰਾਨ ਰਹਿ ਗਈ।ਇਸ ਤੋਂ ਬਾਅਦ ਉਹ ਇਕ ਮਹੀਨਾ ਪਹਿਲਾਂ ਸ਼ਿਕਾਇਤ ਕਰਨ ਲਈ ਜੈਪੁਰ ਪਰਤੀ ਸੀ। ਜਿੱਥੇ 11 ਮਈ ਨੂੰ ਚੈਰੀਸ਼ ਕਰੀਬ 3.30 ਵਜੇ ਜਿਊਲਰਜ਼ ਦੀ ਦੁਕਾਨ ਰਾਮਾ ਰੋਡੀਅਮ ‘ਤੇ ਪਹੁੰਚੀ ਅਤੇ ਨਕਲੀ ਗਹਿਣਿਆਂ ਦੀ ਸ਼ਿਕਾਇਤ ਕੀਤੀ। ਪਰ ਇਸ ਦੇ ਉਲਟ ਜਵੈਲਰ ਗੌਰਵ ਸੋਨੀ ਦੀ ਵਿਦੇਸ਼ੀ ਔਰਤ ਨਾਲ ਤਕਰਾਰ ਹੋ ਗਈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *