ਲੁਧਿਆਣਾ ਤੋਂ ਸ੍ਰੀ ਰਾਮ ਨਗਰੀ ਅਯੁੱਧਿਆ ਜਾਣ ਵਾਲਿਆਂ ਨੂੰ ਫ੍ਰੀ ਲੈਕੇ ਜਾਏਗੀ ਇਹ Luxury ਬੱਸ

ਅਯੁੱਧਿਆ ਸਥਿਤ ਸ਼੍ਰੀ ਰਾਮ ਮੰਦਿਰ ਵਿਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ ਲੋਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਸੇਵਾ ਕੀਤੀ। ਲੁਧਿਆਣਾ ਦੇ ਇਕ ਰਿਅਲ ਅਸਟੇਟ ਕਾਰੋਬਾਰੀ ਨੇ ਵੀ ਰਾਮ ਭਗਤਾਂ ਲਈ ਇਕ ਨਾਯਾਬ ਤੋਹਫਾ ਭੇਟ ਕੀਤਾ ਹੈ। ਇਸ ਵਿਚ ਸ੍ਰੀ ਰਾਮ ਦੇ ਭਗਤ ਅਯੁੱਧਿਆ ਜਾ ਸਕਦੇ ਹਨ। ਇਹ ਸਹੂਲਤ ਮੁਫ਼ਤ ’ਚ ਦਿੱਤੀ ਜਾ ਰਹੀ ਹੈ।ਜੀਕੇ ਅਸਟੇਟ ਦੇ ਪ੍ਰਬੰਧਕ ਗੁਲਸ਼ਨ ਕੁਮਾਰ ਅਤੇ ਰੋਹਿਤ ਪੁਨਿਆਨੀ ਨੇ ਇਕ ਹਾਈ ਕੁਆਲਿਟੀ

ਬੱਸ ਤਿਆਰ ਕਰਵਾੀ ਹੈ ਜਿਸ ਵਿਚ 13 ਲੋਕਾਂ ਦੇ ਬੈਠਣ ਤੋਂ ਇਲਾਵਾ ਸੋਣ ਦੀ ਵੀ ਸਹੂਲਤ ਹੈ। ਬੱਸ ਵਿਚ ਹੀ ਬਾਥਰੂਮ ਤੇ ਕਿਚਨ ਵੀ ਹੈ। ਖਾਸ ਗੱਲ ਇਹ ਹੈ ਕਿ ਬੱਸ ਦੇ ਅੰਦਰੂਨੀ ਹਿੱਸੇ ਦੀ ਦਿੱਖ ਕਿਸੇ ਲਗਜ਼ਰੀ ਕਮਰੇ ਤੋਂ ਘੱਟ ਨਹੀਂ ਜਿਸ ਵਿਚ ਟੀਵੀ ਆਦਿ ਦੀ ਸਹੂਲਤ ਹੈ। ਜੇਕਰ ਕੋਈ ਰਾਮ ਭਗਤ ਪਰਿਵਾਰ ਨਾਲ ਅਯੁੱਧਿਆ ਜਾਣਾ ਚਾਹੁੰਦਾ ਹੈ ਤੇ ਉਸ ਨੂੰ ਬੱਸ ਮੁਫ਼ਤ ਵਿਚ ਮੁਹੱਈਆ ਕਰਵਾਈ ਜਾਵੇਗੀ। ਬੱਸ ਦਾ ਨਿਰਮਾਣ ਕਰਵਾਉਣ ਵਾਲੇ

ਰੋਹਿਤ ਨੇ ਦੱਸਿਆ ਕਿ ਇਸ ਲਈ ਕਿਸੇ ਤਰ੍ਹਾਂ ਦੀ ਵੀ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੂੰ ਜੋ ਕੁਝ ਵੀ ਮਿਲਿਆ ਹੈ, ਉਹ ਸ਼੍ਰੀ ਰਾਮ ਦੀ ਕਿਰਪਾ ਨਾਲ ਹੀ ਮਿਲਿਆ ਹੈ ਤੇ ਜੇਕਰ ਅਸੀਂ ਉਨ੍ਹਾਂ ਦੇ ਭਗਤਾਂ ਦੀ ਕਿਸੇ ਤਰ੍ਹਾਂ ਦੀ ਵੀ ਸੇਵਾ ਕਰ ਸਕਦੇ ਹਾਂ ਤਾਂ ਇਹ ਸਾਡੇ ਲਈ ਚੰਗੇ ਭਾਗਾਂ ਵਾਲੀ ਗੱਲ ਹੋਵੇਗੀ। ਅਯੁੱਧਿਆ ਜਾਣ ਦੇ ਚਾਹਵਾਨ ਪਰਿਵਾਰ ਉਨ੍ਹਾਂ ਨਾਲ ਜੀਕੇ ਅਸਟੇਟ ਦੇ ਦਫਤਰ ਵਿਚ ਸੰਪਕਰ ਕਰ ਸਕਦੇ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *