ਮੌਸਮ ਨੇ ਇਸ ਵਾਰ ਨਾਰਾਜ਼ ਕੀਤੇ ਲੀਚੀ ਵਾਲੇ ਕਿਸਾਨ, ਹੱਦੋਂ ਵੱਧ ਫਸਲ ਹੋ ਗਈ ਖਰਾਬ

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਠੇਕੇਦਾਰ ਨੇ ਦੱਸਿਆ ਕਿ ਉਸ ਨੇ ਕੁੱਲ ਇਕ ਕਰੋੜ 11 ਲੱਖ ਦਾ ਠੇਕਾ ਲਿਆ ਹੈ ਜੋ ਕਿ ਪੰਜ ਸਾਲ ਦਾ ਹੁੰਦਾ ਹੈ। ਪ੍ਰੰਤੂ ਇਸ ਦਾ ਪਹਿਲਾ ਸਾਲ ਹੈ ਤੇ ਪਹਿਲੇ ਸਾਲ ਹੀ ਉਸ ਨੂੰ ਲੀਚੀ ਦੀ ਫਸਲ ਵਿੱਚ ਘਾਟਾ ਪੈ ਰਿਹਾ ਹੈ ਕਿਉਂਕਿ ਜਿਹੜੀ ਲਾਗਤ ਖਰਚਾ ਹੁੰਦਾ ਹੈ ਇੱਕ ਸਾਲ ਦਾ ਜਾਂ ਕਹਿ ਲਓ ਪਹਿਲੇ ਸੀਜ਼ਨ ਦਾ ਉਹ 30 ਲੱਖ ਦੇ ਕਰੀਬ ਆਉਂਦਾ ਹੈ। ਲੀਚੀ ਦੀ ਫਸਲ ਖਰਾਬ ਹੁੰਦੀ ਦੇਖ ਕੇ ਲੱਗ ਰਿਹਾ ਕਿ ਹੈ ਉਹਨਾਂ ਨੂੰ ਇਹਦੇ ਵਿੱਚ 10 ਲੱਖ ਦਾ ਵੀ ਮੁਨਾਫਾ ਨਹੀਂ ਹੋਵੇਗਾ ਤੇ ਬਾਕੀ ਸਾਰਾ ਘਾਟਾ ਹੀ ਪਵੇਗਾ। ਇਸ ਦਾ ਮੁੱਖ ਕਾਰਨ ਉਹਨਾਂ ਨੇ ਵੱਧ-ਵੱਧ ਪੈ ਰਹੀ ਗਰਮੀ ਨੂੰ ਦੱਸਿਆ

ਹੈਇਸ ਠੇਕੇ ਅਧੀਨ ਹੀ ਲੀਚੀ ਦੀ ਫਸਲ ਦੇ ਨਾਲ-ਨਾਲ ਅੰਬਾਂ ਦਾ ਬਾਗ ਵੀ ਆਉਂਦਾ ਹੈ। ਉਹਨਾਂ ਦੱਸਿਆ ਕਿ ਵੱਧ ਪੈ ਰਹੀ ਗਰਮੀ ਕਾਰਨ ਅੰਬਾਂ ਦੀ ਆਮਦ ਵਿੱਚ ਵੀ ਕਮੀ ਆਈ ਹੈ ਤੇ ਇਸ ਵਾਰ ਰੁੱਖਾਂ ਨੂੰ ਉਹਨੇ ਅੰਬ ਨਹੀਂ ਲੱਗੇ, ਜਿੰਨੇ ਕਿ ਅੱਗੇ ਲੱਗਦੇ ਸੀ ਕਿਉਂਕਿ ਨਾ ਹੀ ਬਾਰਿਸ਼ ਪੈ ਰਹੀ ਹੈ ਤੇ ਨਾ ਹੀ ਪੂਰੇ ਤਰੀਕੇ ਨਾਲ ਬੂਟਿਆਂ ਨੂੰ ਪਾਣੀ ਲੱਗ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਅੰਬਾ ਤੇ ਲੀਚੀ ਦੇ ਫਲ ਵਿੱਚ ਘਾਟਾ ਹੋ ਰਿਹਾ ਹੈ। ਇਹ ਜੋ ਬਾਗ ਅੰਬਾਂ ਤੇ ਲੀਚੀ ਦੇ ਹਨ ਇਹ ਐਨਐਫਐਲ ਦੀ ਜਗ੍ਹਾ ਵਿੱਚ ਪੈਂਦੇ ਹਨ ਤੇ ਐੱਨਐੱਫਐੱਲ ਵਿਭਾਗ ਇਹਨਾਂ ਬਾਗਾਂ ਨੂੰ ਅੱਗੇ ਠੇਕੇ ਉੱਤੇ ਦਿੰਦਾ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਐੱਨਐੱਫਐੱਲ ਵਿਭਾਗ ਨਾਲ ਗੱਲ ਕਰਨਗੇ ਤੇ ਉਹਨਾਂ ਨੂੰ ਇਸ ਨੁਕਸਾਨ ਪ੍ਰਤੀ ਜਾਣੂ ਕਰਾਉਣਗੇ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *