ਮੌਸਮ ਦੀ ਆਈ ਤਾਜਾ ਵੱਡੀ ਅਪਡੇਟ

ਦੋਸਤੋ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਦੇ ਮੌਸਮ ਬਾਰੇ ਅੱਜ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ ਦੋਸਤੋ ਅੱਜ ਪੰਜਾਬ ਦੇ ਵਿੱਚ ਧੁੰਦ ਨਹੀਂ ਹੈ ਅਤੇ ਪੰਜਾਬ ਦੇ ਵਿੱਚ ਬੱਦਲ ਬਾਈ ਦਾ ਇੱਕ ਸਿਸਟਮ ਰਾਤ ਤੋਂ ਹੀ ਪਹੁੰਚਿਆ ਹੋਇਆ ਹੈ

ਦੋਸਤੋ ਇਹ ਬੱਦਲਵਾਈ ਪੰਜਾਬ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਦੋਸਤੋ ਇਹ ਬੱਦਲਵਾਈ ਹਲਕੇ ਅਤੇ ਦਰਮਿਆਨੇ ਪੱਧਰ ਦੀ ਬੱਦਲਵਾਈ ਹੈ ਦੋਸਤੋ ਅੱਜ ਕਹਿ ਸਕਦੇ ਹਾਂ ਪੰਜਾਬ ਦੇ ਕਈ ਹਿੱਸਿਆਂ

ਦੇ ਵਿੱਚ ਲੋਹੜੀ ਦਾ ਤਿਉਹਾਰ ਮੀਂਹ ਦੇ ਨਾਲ ਠੰਡਾ ਹੋ ਸਕਦਾ ਹੈ ਅਤੇ ਹਲਕੀ ਕਿਨ ਮਿਣ ਦੇ ਅਸਾਰ ਆਪਾਂ ਕਰ ਸਕਦੇ ਹਾਂ ਜਦੋਂ ਇਹ ਸਿਸਟਮ ਪੰਜਾਬ ਤੋਂ ਅੱਗੇ ਲੰਘ ਜਾਵੇਗਾ ਅਤੇ ਪੰਜਾਬ ਦੇ ਵਿੱਚ ਧੁੱਪ ਦਾ ਚਮਕਾਰਾ ਵੀ ਦੇਖਣ ਨੂੰ ਮਿਲ ਸਕਦਾ

ਦੱਸ ਦਈਏ ਦੋਸਤੋ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਧੁੱਪ ਵੀ ਚੱਲਦੀ ਨਿਕਲ ਸਕਦੀ ਹੈ ਅਤੇ ਕਈ ਹਿੱਸਿਆਂ ਵਿੱਚ ਹਲਕਾ ਦਰਮਿਆਨਾ ਮੀਂਹ ਕੁਝ ਟਾਈਮ ਲਈ ਵੀ ਪੈ ਸਕਦਾ ਹੈ ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

Leave a Reply

Your email address will not be published. Required fields are marked *