ਮੁੰਡੇ ਨੇ ਆਪਣੇ ਗੁਆਂਢ ਦੀ ਕੁੜੀ ਵੀ ਨਹੀਂ ਬ ਖਸ਼ੀ – Latest Update

[ad_1]

ਇਕ ਸਮਾਂ ਸੀ ਜਦੋਂ ਮੁੰਡੇ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਭੈਣਾਂ ਸਮਝਦੇ ਹੁੰਦੇ ਸੀ ਤੇ ਉਨ੍ਹਾਂ ਵੱਲ ਮਾੜੀ ਨਜ਼ਰ ਨਾਲ ਝਾਕਣਾ ਤਾਂ ਦੂਰ ਦੀ ਗੱਲ ਹੁੰਦੀ ਸੀ ਜੇਕਰ ਕੋਈ ਬਾਹਰਲਾ ਬੰਦਾ ਆਕੇ ਪਿੰਡ ਦੀਆਂ ਕੁੜੀਆਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਮੁੰਡੇ ਉਨ੍ਹਾਂ ਬੰਦਿਆਂ ਦਾ ਮੂੰਹ ਤੋੜਨ ਤੱਕ ਜਾਂਦੇ ਸੀ ਪਰ ਅਯੋਕੇ ਸਮੇਂ ਚ ਇਸਤੋਂ ਬਿਲਕੁਲ ਉਲਟ ਦੇਖਣ ਨੂੰ ਮਿਲ ਰਿਹਾ ਫਿਰੋਜ਼ਪੁਰ ਦੇ ਪਿੰਡ ਝੁੱਗੇ ਹਜ਼ਾਰਾ ਸਿੰਘ ਦੀ ਰਹਿਣ ਵਾਲੀ ਏਸ ਕੁੜੀ ਨਾਲ ਗੁਆਂਢੀ ਮੁੰਡਾ ਅਜਿਹੇ ਘਟੀਆ ਕਾਰੇ ਕਰਦਾ ਕਿ ਜਿਸਦੇ ਬਾਰੇ ਸੁਣਕੇ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ

ਜਾਵੋਗੇ,ਕੁੜੀ ਮੁਤਾਬਿਕ ਉਹ ਮੁੰਡੇ ਨੂੰ ਜਦੋਂ ਵੀ ਮੌਕਾ ਮਿਲਦਾ ਤਾਂ ਉਹ ਇਸਦੇ ਨਾਲ ਛੇੜ ਖਾਨੀਆਂ ਕਰਦਾ ਐਨਾ ਹੀ ਹੱਦ ਤਾਂ ਉਦੋਂ ਹੋ ਗਈ ਜਦੋਂ ਮੁੰਡੇ ਨੂੰ ਸਮਝਾਉਂਣ ਗਏ ਮੁੰਡੇ ਕੁੜੀ ਦੇ ਮਾਪੇ ਤਾਂ ਮੁੰਡੇ ਵੱਲੋਂ ਤੇ ਉਸਦੇ ਉਸਦੇ ਪਰਿਵਾਰ ਵੱਲੋਂ ਘਰ ਚ ਵੜਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀ ਐਨਾ ਹੀ ਨਹੀਂ ਕੁੜੀ ਦੇ ਕੱਪੜੇ ਤੱਕ ਪਾੜ ਦਿੱਤੇ ਜੋ ਕਿ ਤਸਵੀਰਾਂ ਚ ਦਿਖਾਉਂਦੀ ਨਜ਼ਰ ਆ ਰਹੀ ਹੈ,ਏਸ ਮੌਕੇ ਸੁਮਾ ਰਾਣੀ ਕੇ ਜੋਗਿੰਦਰ ਸਿੰਘ ਵੱਲੋਂ ਆਪਣੇ

ਗੁਆਂਢੀਆਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਉਨ੍ਹਾਂ ਸਾਡੀ ਕੁੜੀ ਨਾਲ ਘਰ ਚ ਵੜ੍ਹਕੇ ਕੁੱਟ ਮਾਰ ਕੀਤੀ ਹੈ ਜਿਸਦੇ ਇੰਸਾਫ ਲਈ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਉੱਧਰ ਜਦੋਂ ਪੱਤਰਕਾਰਾਂ ਦੂਜੀ ਧਿਰ ਨਾਲ ਗੱਲਬਾਤ ਕਰਨ ਦੀ ਕੋਸਿਸ਼ ਕੀਤੀ ਤਾਂ ਉਨ੍ਹਾਂ ਮੀਡੀਆ ਦੇ ਕੈਮਰੇ ਤੋਂ ਵਾਸਾ ਵੱਟ ਲਿਆ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤੀ ਬਾਕੀ ਅਸਲ ਸਚਾਈ ਕੀ ਹੈ ਇਹ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ,

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
[ad_2]

Leave a Reply

Your email address will not be published. Required fields are marked *