ਪਹਿਲਾਂ ਚਾਹ ਪੀਓ ਫਿਰ ਖਾ ਜਾਓ ਕੱਪ, ਸੁਣ ਕੇ ਹੋ ਗਏ ਨਾ ਹੈਰਾਨ! ਵੇਖੋ ਚਾਹ ਵਾਲੇ ਦਾ ਕਮਾਲ

[ad_1]

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਦੇ ਵਿੱਚ ਹਰ ਕੋਈ ਆਪੋ-ਆਪਣੇ ਰੁਝੇਵਿਆਂ ਦੇ ਵਿੱਚ ਰੁਝਿਆ ਹੋਇਆ ਵਿਖਾਈ ਦਿੰਦਾ ਹੈ । ਕੰਮ-ਕਾਜ ਤੋਂ ਥੱਕ-ਹਾਰ ਕੇ ਆਰਾਮ ਕਰਨ ਵੇਲੇ ਹਰ ਕੋਈ ਮਸਾਲੇਦਾਰ ਚਾਹ ਦੀ ਪਿਆਲੀ ਦੀ ਚੁਸਕੀ ਦੀ ਆਸ ਜ਼ਰੂਰ ਲਾਈ ਬੈਠਾ ਹੁੰਦਾ ਹੈ।ਅੰਮ੍ਰਿਤਸਰ ਤੋਂ 22 ਸਾਲਾਂ ਨੌਜਵਾਨ ਮੋਹਿਤ ਨੇ ਵੀ ਚਾਹ ਨੂੰ ਇੱਕ ਨਵੀਂ ਰੂਪ-ਰੇਖਾ ਦੇ ਕੇ ਲੋਕਾਂ ਤੱਕ ਇੱਕ ਨਵੇਂ ਸੁਆਦ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਨੌਜਵਾਨ ਦੇ ਵੱਲੋਂ ਤਿਆਰ ਕੀਤੀ ਗਈ ਖਾਸ ਚਾਹ ਦੀ ਪਿਆਲੀ ਦਾ ਤੁਸੀਂ ਜਿੱਥੇ ਕਿ ਆਨੰਦ ਤਾਂ ਮਾਣੋਗੇ ਹੀ ਪਰ ਨਾਲ ਹੀ ਤੁਸੀਂ ਉਸਨੂੰ ਖਾ

ਵੀ ਸਕਦੇ ਹੋ।ਹਰ ਕੋਈ ਇਸ ਚੀਜ਼ ਨੂੰ ਸੁਣ ਕੇ ਹੈਰਾਨ ਹੈ ਕਿ ਚਾਹ ਨੂੰ ਖਾਈਏ ਕਿਵੇਂ? ਦਰਅਸਲ ਇਸ ਨੌਜਵਾਨ ਨੇ ਕੁੱਲ੍ਹੜ ਨੁਮਾ ਇੱਕ ਅਜਿਹੇ ਕੱਪ ਤਿਆਰ ਕਰਵਾਏ ਹਨ, ਜਿੰਨ੍ਹਾਂ ਦੇ ਵਿੱਚ ਚਾਹ ਨੂੰ ਪਰੋਸਿਆ ਜਾਂਦਾ ਹੈ ਅਤੇ ਚਾਹ ਦੀ ਚੁਸਕੀ ਲੈਣ ਤੋਂ ਬਾਅਦ ਤੁਸੀਂ ਉਸ ਕੱਪ ਨੂੰ ਖਾ ਵੀ ਸਕਦੇ ਹੋ।ਬੱਚਪਨ ਤੋਂ ਹੀ ਮੋਹਿਤ ਪੜ੍ਹਾਈ-ਲਿਖਾਈ ਵੱਲ ਵਧੇਰੇ ਧਿਆਨ ਦੇਣ ਵਾਲਾ ਵਿਦਿਆਰਥੀ ਸੀ ਪਰ ਪਰਿਵਾਰ ‘ਊ ਆਰਥਿਕ ਤੰਗੀ ਦੇ ਹਾਲਾਤਾਂ ਕਾਰਨ ਉਹ

ਉਚੇਰੀ ਸਿੱਖਿਆ ਨਹੀਂ ਪ੍ਰਾਪਤ ਕਰ ਪਾਇਆ ਅਤੇ ਉਸਦੇ ਜ਼ਹਿਨ ਦੇ ਵਿੱਚ ਪਣਪਦਾ ਹੋਇਆ ਸੁਪਨਾ ਵੀ ਕਿਤੇ ਨਾ ਕਿਤੇ ਦਬਦਾ ਗਿਆ ਜੋ ਕਿ ਉਹ ਚਾਹੁੰਦਾ ਸੀ ਕਿ ਉਹ ਅੰਮ੍ਰਿਤਸਰ ਵਿੱਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦਾਖਲਾ ਲੈ ਸਕੇ ਅਤੇ ਮੌਜੂਦਾ ਸਮੇਂ ਦੇ ਵਿੱਚ ਉਸ ਦੇ ਵੱਲੋਂ ਯੂਨੀਵਰਸਿਟੀ ਦੇ ਠੀਕ ਸਾਹਮਣੇ ਹੀ ਆਪਣੀ ਇਸ ਰੇਹੜੀ ਦੀ ਸ਼ੁਰੂਆਤ ਕੀਤੀ ਗਈ ਹੈ,ਜਿਸ ਨੂੰ ਕਿ ਲੱਗਭਗ ਇੱਕ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
[ad_2]

Leave a Reply

Your email address will not be published. Required fields are marked *