ਪਹਾੜਾਂ ‘ਚ ਸੈਰ ਸਪਾਟੇ ਲਈ ਜਾਣ ਵਾਲੇ ਹੋਜੋ ਸਾਵਧਾਨ

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਹਿਮਾਚਲ ਪ੍ਰਦੇਸ ਚ ਸੈਰ ਸਪੱਟਾ ਕਰਨ ਜਾਣ ਵਾਲੇ ਪੰਜਾਬੀਆਂ ਨੂੰ ਹਿਮਾਚਲੀਆਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੇਕਰ ਤੁਸੀ ਵੀ ਪਹਾੜਾਂ ਚ ਜਾਣ ਦਾ ਪਲੈਨ ਬਣਾ ਰਹੇ ਹੋਂ ਜਾਂ ਫਿਰ ਜਾਣ ਦੀ ਤਿਆਰੀ ਵਿੱਚ ਹੋ ਤਾਂ ਜਰਾ ਠਹਿਰ ਜਾਓ ਤੇ ਏਸ ਲਖਵਿੰਦਰ ਲੱਖੂ ਦਾ ਹਾਲ ਦੇਖ ਲਓ ਕਿਤੇ ਤੁਹਾਡਾ ਅਜਿਹਾ ਹਾਲ ਨਾ ਹੋ ਜਾਵੇ ਜੀ ਹਾਂ ਅਸੀ ਤੁਹਾਨੂੰ ਡਰਾ ਨਹੀਂ ਰਹੇ ਬਲਕਿ ਸੂਚੇਤ ਕਰ ਰਹੇ ਹਾਂ ਲਖਵਿੰਦਰ ਸਿੰਘ ਲੱਖੂ ਫਿਲੌਰ ਤੋਂ ਬੀਤੀ ਦਿਨੀ ਮਣੀਕਰਨ ਸਾਹਿਬ ਜਾ ਰਹੇ ਸਨ ਬਦਕਿਸਮਤੀ ਇਨ੍ਹਾਂ ਰਾਸਤੇ ਵਿੱਚ ਗੱਡੀ ਖਰਾਬ ਹੋ ਗਈ ਏਸੇ ਦੌਰਾਨ ਹੀ ਦਰਜ਼ਨਾਂ

ਗੁੰਡਿਆਂ ਨੇ ਇਨ੍ਹਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਲੱਖੂ ਦੀ ਬਾਹ ਟੁੱਟ ਗਈ ਤੇ ਬਾਕੀ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ ਅੱਗੇ ਸੁਣੋਂ ਲੱਖੂ ਦੇ ਜ਼ੁਬਾਨੀ ਕਿਵੇਂ ਮੌਤ ਦੇ ਮੂੰਹ ਚੋਂ ਆਪਣੀ ਭੱਜਕੇ ਜਾਨ ਬਚਾਈ,ਏਸਤੋਂ ਪਹਿਲਾਂ ਇਕ ਐਨ ਆਈ ਆਰ ਨਾਲ ਵੀ ਕੁੱਟਮਾਰ ਕੀਤੀ ਗਈ ਸੀ ਹਿਮਾਚਲ ਦੇ ਵਿੱਚ ਜਿਸਤੋਂ ਬਾਅਦ ਜਲੰਧਰ ਤੋਂ ਐਮ ਪੀ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਹੋਰਾਂ ਨੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਇਸ ਮਾਮਲੇ ਬਾਬਤ ਗੱਲ ਵੀ ਕੀਤੀ ਸੀ ਪਰ ਉਹ ਬੇਸਿੱਟਾ ਰਹੀ ਹਿਮਾਚਲ ਸਰਕਾਰ ਗੁੰਡਿਆਂ ਤੇ ਕੋਈ ਕਾਰਵਾਈ ਕਰਦੀ ਨਹੀਂ ਨਜ਼ਰ ਆਈ ਜੋ ਕੀ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *