14 ਸਾਲ ਦੇ ਨਾਬਾਲਕ ਮੁੰਡੇ ਤੇ ਡੁੱਲੀ 22 ਸਾਲਾਂ ਕੁੜੀ,, ਤੇ ਕੁੜੀ ਨੇ ਮੁੰਡੇ ਨਾਲ ਸਬੰਧ ਬਣਾਉਣ ਦੀ ਮਚਾਈ ਕਾਹਲ,, ਤੇ ਜਦੋਂ ਮੁੰਡੇ ਨੇ ਦੇ ਦਿੱਤਾ ਜਵਾਬ ਤਾਂ ਅੱਗੋਂ ਕਰ ਦਿੱਤਾ ਅਜਿਹਾ ਕੰਮ ਕਿ ਪਰਿਵਾਰਾਂ ਦੀ ਵੀ ਪੈਰਾਂ ਹੇਠੋਂ ਖਿਸਕੀ ਜ਼ਮੀਨ,, ਸਕਰੀਨ ਦੇ ਵਿੱਚ ਤੁਸੀਂ ਰੌਲੇ ਰੱਪੇ ਦੀਆਂ ਤਸਵੀਰਾਂ ਦੇਖ ਰਹੇ ਹੋ ਦਰਅਸਲ ਇਹ ਰੌਲਾ ਰੱਪਾ ਇੱਕ ਨਾਬਾਲਕ ਮੁੰਡੇ ਦੇ ਲੈ ਕੇ ਪਿਆ,, ਕਿਉਂਕਿ ਜਦੋਂ ਨਾਬਾਲਕ ਮੁੰਡੇ ਨੇ ਕੁੜੀ ਨਾਲ ਸਬੰਧ ਬਣਾਉਣ ਤੋਂ ਮਨਾ ਕਰ ਦਿੱਤਾ ਤ ਦੇ ਪਰਿਵਾਰ ਨੇ ਮੁੰਡੇ ਪਰਿਵਾਰ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ।,, ਇਹ ਕਹਿਣਾ ਸਾਡਾ ਨਹੀਂ ਸਗੋਂ ਆਪਣੇ
ਬੇਟੇ ਦੇ ਨਾਲ ਅੰਮ੍ਰਿਤਸਰ ਅਧਿਕਾਰੀਆਂ ਦੇ ਦਫਤਰ ਦੇ ਚੱਕਰ ਕੱਟ ਰਹੀ ਮਹਿਲਾ ਨੇ ਲਗਾਏ ਨੇ,, ਨਜ਼ਰ ਮਾਰਦੇ ਨਾ ਤਸਵੀਰਾਂ ਤੇ,,ਆਪਣੇ 14 ਸਾਲ ਦੇ ਨਬਾਲਗ ਪੁੱਤਰ ਨਾਲ ਐਸਐਸਪੀ ਦਫਤਰ ਦੇ ਗੇੜੇ ਕੱਢਦੀ ਇਹ ਹੈ ਮਨਦੀਪ ਕੌਰ ਜੋ ਇੱਕ ਅਲੱਗ ਤਰ੍ਹਾਂ ਦੀ ਹੀ ਫਰਿਆਦ ਲੈ ਕੇ ਪੁਲਿਸ ਕੋਲ ਆਈ ਹੈ ਕਿ ਸ਼ਾਇਦ ਉਸਨੂੰ ਇਨਸਾਫ ਮਿਲ ਸਕੇ , ਮਾਮਲਾ ਫਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਹਸਤੀ
ਕੇ ਦਾ ਹੈ ਜਿੱਥੋਂ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿ 14 ਸਾਲ ਦੇ ਉਸਦੇ ਨਬਾਲਗ ਲੜਕੇ ਨਾਲ 22 ਸਾਲ ਦੀ ਉਸਦੇ ਹੀ ਗੁਆਂਡ ਵਿੱਚ ਰਹਿਣ ਵਾਲੀ ਲੜਕੀ ਮੁਸਕਾਨ ਵੱਲੋਂ ਜਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਜਦ ਉਸਦੇ ਬੱਚੇ ਨੇ ਉਸ ਨੂੰ ਮਨਾ ਕਰ ਦਿੱਤਾ ਤਾਂ ਉਲਟਾ ਉਹਨਾਂ ਤੇ ਹੀ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ,
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ