ਦੇਖੋ ਪੰਜਾਬ ਦਾ ਹਾਲ, ਕੁੜੀ ਨੂੰ ਖੁਦ ਹੀ ਲੱਭਣਾ ਪਿਆ ਚੋਰੀ ਹੋਇਆ ਮੋਬਾਈਲ’

[ad_1]





ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਬਠਿੰਡਾ ਸ਼ਹਿਰ ਦੀ ਇੱਕ ਲੜਕੀ ਨੇ ਆਪਣੇ ਲੁੱਟੇ ਗਏ ਫੋਨ ਦੀ ਲੋਕੇਸ਼ਨ ਦਾ ਪਿੱਛਾ ਕਰਕੇ ਲੁਟੇਰਿਆਂ ਦੇ ਘਰ ਦਾ ਪਤਾ ਲਗਾਇਆ ਤੇ ਉਨ੍ਹਾਂ ਨਾਲ ਲੜਾਈ ਕਰਕੇ ਆਪਣਾ ਫੋਨ ਵਾਪਸ ਲੈਣ ਦੀ ਬਹਾਦਰੀ ਦਿਖਾਈ ਹੈ। ਇਹ ਘਟਨਾ ਹੰਸ ਰੋਡ ਬਠਿੰਡਾ ਦੀ ਹੈ, ਜਿਥੇ ਚਾਰ ਦਿਨ ਪਹਿਲਾਂ ਲੜਕੀ ਦਾ ਮੋਬਾਈਲ ਫੋਨ ਖੋਹਿਆ ਗਿਆ ਸੀ।ਲੜਕੀ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਐੱਸਐੱਸਪੀ ਨੂੰ ਦਿੱਤੀ ਸੀ, ਪਰ ਪੁਲਿਸ ਵੱਲੋਂ ਫ਼ੋਨ ਦੀ ਬਰਾਮਦਗੀ ਨਾ ਕਰਵਾ ਸਕਣ ’ਤੇ ਲੜਕੀ ਨੇ ਆਪਣੇ ਪੱਧਰ ਉਤੇ ਫੋਨ ਦੀ ਲੋਕੇਸ਼ਨ ਪਤਾ ਲਗਾਈ। ਪ੍ਰਾਪਤ ਜਾਣਕਾਰੀ ਅਨੁਸਾਰ ਅਪੋਲੋ

ਹਸਪਤਾਲ ਦਿੱਲੀ ’ਚ ਤਾਇਨਾਤ 24 ਸਾਲਾ ਨਿਕਿਤਾ ਸ਼ਰਮਾ ਕਿਸੇ ਦੀ ਕਾਲ ਸੁਣਨ ਮਗਰੋਂ ਜਦੋਂ ਫੋਨ ਆਪਣੇ ਪਰਸ ਵਿੱਚ ਪਾਉਣ ਲੱਗੀ ਤਾਂ ਉਸ ਵੇਲੇ ਲੁਟੇਰਾ ਉਸ ਦਾ ਫੋਨ ਝਪਟ ਕੇ ਫਰਾਰ ਹੋ ਗਿਆ ਨਿਕਿਤਾ ਨੇ ਫੌਰੀ 112 ਨੰਬਰ ’ਤੇ ਕਾਲ ਕੀਤੀ ਤੇ ਨੇੜਲੀ ਕੈਨਾਲ ਕਲੋਨੀ ਥਾਣੇ ’ਚ ਵੀ ਗਈ। ਨਿਕਿਤਾ ਆਪਣੇ ਪੱਧਰ ’ਤੇ ਆਧੁਨਿਕ ਤਕਨੀਕ ਦੇ ਸਹਾਰੇ ਲੁਟੇਰੇ ਦੀ ਪਛਾਣ ਕਰਕੇ ਉਸ ਦੇ ਘਰ ਤੱਕ ਪੁੱਜ ਗਈ। ਉਸ ਨੇ ਲੁਟੇਰੇ ਨਾਲ ਝਗੜ ਕੇ ਆਪਣਾ ਮੋਬਾਈਲ ਫੋਨ ਉਸ ਤੋਂ ਲੈ ਲਿਆ। ਕੁੜੀ ਨੇ ਪੁਲਿਸ ਨੂੰ ਵੀ ਘਰ ਦਾ ਪਤਾ ਦੱਸਿਆ ਸੀ ਪਰ ਉਸ ਨੂੰ ਕੋਈ ਮਦਦ ਨਾ ਮਿਲੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ




[ad_2]

Leave a Reply

Your email address will not be published. Required fields are marked *