ਦੇਖੋ ਕਿਵੇਂ ਅੱਖਾਂ ਸਾਹਮਣੇ ਹੀ ਮੁੰਡੇ ਪੈਸਿਆਂ ਨੂੰ ਕਰਦੇ ਗਾਇਬ ?

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਏਸ ਵੀਡੀਓ ਦੇ ਵਿੱਚ ਪੈਟਰੋਲ ਪੰਪ ਤੇ ਖੜ੍ਹੀ ਗੱਡੀ ਨਜ਼ਰ ਆ ਰਹੀ ਪਰ ਅੱਗੇ ਜੋ ਏਸ ‘ਚ ਵੀਡੀਓ ਹੋਣ ਵਾਲਾ ਹੈ ਉਹ ਸੀਨ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਐ, ਹੁਣ ਸਾਹਮਣੇ ਦੇਖੋ ਤਿੰਨ ਨੌਜਵਾਨ ਮੋਟਰਸਾਇਕ ਤੋਂ ਉੱਤਰ ਏਸ ਪੰਪ ਦੇ ਦਫਤਰ ਦੇ ਅੰਦਰ ਦਾਖਲ ਹੋ ਚੁੱਕੇ ਹਨ ਕਿਉਕੀ ਦਫਤਰ ਵਿੱਚ ਪੈਸੇ ਪਏ ਹਨ,ਦੇਖੋ ਫਿਰ ਕਿਵੇਂ ਮਾਲਕ ਦੇ ਅੱਖਾਂ ਸਾਹਮਣੇ ਹੀ ਮੁੰਡਿਆਂ ਨੇ ਪੈਸਿਆ ਨੂੰ ਗਾਇਬ ਕਰ ਕਰ ਦਿੱਤਾ ਤੇ ਫਿਰ ਆਪ ਵੀ ਮੌਕੇ ਤੋਂ ਗਾਇਬ ਹੋ ਜਾਂਦੇ ਹਨ ਜਿਨ੍ਹਾਂ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ,ਦਰਸਲ ਇਹ ਘਟਨਾ ਨਕੋਦਰ ਦੇ ਸਾਹਬੂ

ਪੈਟਰੋਲ ਪੰਪ ਦੀ ਦੀ ਜਦੋਂ ਇਸ ਬਾਬਤ ਨਕੋਦਰ ਦੇ ਡੀ ਐਸਪੀ ਸੁਖਪਾਲ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਦੱਸਿਆ ਉਹ ਹੈਰਾਨ ਕਰਕੇ ਰੱਖ ਦੇਣ ਵਾਲਾ ਹੈ,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਨੌਜਵਾਨਾਂ ਨੇ ਦੋ ਥਾਵਾਂ ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਿਨ੍ਹਾਂ ਦੀ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਤੇ ਪੁਲਿਸ ਆਸ ਪਾਸ ਦੇ ਹੋਰ ਕੈਮਰੇ ਖੰਗਾਲਕੇ ਨੌਜਵਾਨਾਂ ਦੀ ਭਾਲ ਲਈ ਛਾਪੇਮਾਰੀ ਸ਼ੂਰੂ ਕਰ ਦਿੱਤੀ ਐ ਅਜਿਹਾ ਚ ਦੇਖਣਾ ਹੋਵੇਗਾ ਕੀ ਪੁਲਿਸ ਇਨ੍ਹਾਂ ਨੌਜਵਾਨਾਂ ਕਦੋਂ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ ਜਾਂ ਫਿਰ ਇਹ ਨੌਜਵਾਨ ਐਵੇਂ ਲੋਕਾਂ ਗੱਲੇ ਖਾਲੀ ਕਰਦੇ ਰਹਿਣਗੇ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *