ਦੁੱਧ ਦੇ ਵਿਚ ਸੀ ਡੱਡੂ ਪਿੰਡ ਵਿੱਚ ਬੱਚਿਆਂ ਦੀ ਜਾਨ ਖਤਰੇ ਵਿਚ ਪੈ ਗਈ|ਕਿਸੇ ਦੀ ਮੌਤ ਦਾ ਕੋਈ ਡਰ ਨਹੀਂ ਸ਼ਰੇਆਮ ਕੀਤਾ|


ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਦੀਆ ਹਨ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਹਰ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ

ਅਸੀਂ ਸਾਰੇ ਜਾਣਦੇ ਹੀ ਆ ਕਿ ਅੱਜ ਦੇ ਸਮ੍ਹੇ ਚ ਮਹਿੰਗਾਈ ਕਿੰਨੀ ਜਿਆਦਾ ਵਧ ਚੁੱਕੀ ਹੈ ਅਤੇ ਆਮ ਆਦਮੀ ਦਾ ਇਸ ਮਹਿੰਗਾਈ ਦੇ ਯੁਗ ਚ ਜਿਨ੍ਹਾਂ ਮੁਸ਼ਕਿਲ ਹੋ ਗਿਆ ਹੈ ਹਰ ਰੋਜ਼ ਆਮ ਵਰਤੋਂ ਵਾਲਿਆਂ ਚੀਜ਼ਾਂ ਦੀਆ ਕੀਮਤਾਂ ਚ ਵਾਧਾ ਹੋ ਰਿਹਾ ਹੈ ਚਾਹੇ ਉਹ ਗੈਸ ਸਿਲੰਡਰ ਹੋਵੇ ਚਾਹੇ ਦੁੱਧ ਹੋਵੇ ਜਾਂ ਹੋਰ ਰਾਸ਼ਨ ਜਿਆਦਾਤਰ ਪਿੰਡਾਂ ਚ ਲੋਕਾਂ ਨੂੰ ਦੁੱਧ ਦੀ ਕਮੀ ਨਹੀਂ ਹੁੰਦੀ ਕਿਉਕਿ ਉਹਨਾਂ ਦੇ ਘਰ ਦੇ ਵਿਚ ਹੀ ਪਸ਼ੂ ਰੱਖੇ ਹੁੰਦੇ ਨੇ ਜਦਕਿ ਸ਼ਹਿਰ ਚ ਜਿਆਦਾਤਰ ਲੋਕ

ਮੁੱਲ ਦਾ ਦੁੱਧ ਲੈਂਦੇ ਨੇ ਜਿਸ ਕਰਕੇ ਅੱਜ ਦੇ ਸਮ੍ਹੇ ਚ ਦੁੱਧ ਨੂੰ ਦੁਗਣੀ ਕੀਮਤ ਤੇ ਵੇਚਕੇ ਲੋਕ ਭਾਰੀ ਮੁਨਾਫ਼ਾ ਕਮਾ ਰਹੇ ਨੇ ਪਰ ਇਸ ਮੁਨਾਫ਼ੇ ਦੇ ਬਾਵਜੂਦ ਦੁੱਧ ਵੇਚਣ ਵਾਲੇ ਕੁਝ ਸ਼ਰਾਰਤੀ ਅਨਸਰਾਂ ਦੇ ਵਲੋਂ ਇਸ ਮੁਨਾਫ਼ੇ ਨੂੰ ਵਧਾਉਣ ਲਈ ਦੁੱਧ ਦੇ ਵਿਚ ਪਾਣੀ ਮਿਲਾਇਆ ਜਾਂਦਾ ਹੈ ਜਿਸ ਕਰਕੇ ਕਈ ਵਾਰ ਦੁੱਧ ਦੇ ਵਿੱਚੋ ਘਟੀਆ ਅਤੇ ਗੰਦੇ ਪਦਾਰਥ ਨਿਕਲਦੇ ਹਨ ਜਿਸ ਨਾਲ ਲੋਕ ਬਿਮਾਰ ਵੀ ਹੋ ਸਕਦੇ ਨੇ ਹੁਣ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਦੁੱਧ ਦੇ ਵਿੱਚੋ ਡੱਡੂ ਬਾਹਰ ਨਿਕਲ ਰਹੇ ਨੇ

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
Leave a Reply

Your email address will not be published. Required fields are marked *