ਰਾਜਪੁਰਾ 19 ਮਾਰਚ 2024 ( ਅਮਰਜੀਤ ਸਿੰਘ ਪੰਨੂ) ਰਾਜਪੁਰਾ ਸ਼ਹਿਰ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਬਿਨਾਂ ਨੰਬਰਾਂ ਦੇ ਮੋਟਰਸਾਈਕਲਾਂ ਵਾਲੇ ਕਰਦੇ ਹਨ। ਪੁਲਿਸ ਨੇ ਕਿਹਾ ਕਿ ਬਿਨਾਂ ਨੰਬਰਾਂ ਵਾਲੇ ਮੋਟਰਸਾਈਕਲਾਂ ਨੂੰ ਘੇਰ ਕੇ ਕਾਰਵਾਈ ਕੀਤੀ ਜਾਵੇਗੀ। ਰਾਜਪੁਰਾ ਟਾਊਨ ਦੇ ਬਾਜ਼ਾਰ ਵਿੱਚ ਬਿਨਾਂ ਨੰਬਰਾਂ ਤੋਂ ਅਰੇ ਨਾਬਾਲਕ ਬੱਚੇ ਮੋਟਰਸਾਈਕਲ ਚਲਾਉਂਦੇ ਹਨ। ਇਹਨਾਂ ਨੂੰ ਜਗਜੀਤ ਸਿੰਘ ਮਾਨ ਵੱਲੋਂ ਸਿਟੀ ਥਾਣਾ ਰਾਜਪੁਰਾ ਵਿੱਚ ਤੈਨਾਤ ਹਨ। ਹੁਣ ਇਹਨਾਂ ਨੌਜਵਾਨਾਂ ਦੇ ਉੱਪਰ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ। ਏਐਸਆਈ ਜਗਜੀਤ ਸਿੰਘ ਨੇ
ਦੱਸਿਆ ਕਿ ਇਹ ਲੋਕ ਸ਼ਹਿਰ ਦੇ ਵਿੱਚ ਦਹਿਸ਼ਤ ਫੈਲਾਉਂਦੇ ਹਨ।ਪੁਲਿਸ ਨੇ ਕਿਹਾ ਕਿ ਇਹਨਾਂ ਲੋਕਾਂ ਦੀਆਂ ਕਈ ਵਾਰ ਸ਼ਿਕਾਇਤਾਂ ਸਾਡੇ ਕੋਲ ਆਈਆਂ ਹਨ। ਇਸ ਕਰਕੇ ਜਿੱਥੇ ਵੀ ਸਾਨੂੰ ਕੋਈ ਮਿਲਦਾ ਹੈ ਤਾਂ ਇਸ ਨੂੰ ਕਾਬੂ ਕਰ ਲਿਆ ਜਾਵੇਗਾ। ਸਾਡੀ ਮਾਤਾ ਪਿਤਾ ਨੂੰ ਵੀ ਅਪੀਲ ਹੈ ਕਿ ਉਹ ਬਿਨਾਂ ਨੰਬਰਾਂ ਤੋਂ ਮੋਟਰਸਾਈਕਲ ਬਿਨਾਂ ਕਾਗਜਾਂ ਪੱਤਰਾਂ ਤੋਂ ਆਪਣੇ ਬੱਚਿਆਂ ਨੂੰ ਨਾ ਦੇਣ ਨਹੀਂ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਨੌਜਵਾਨ ਨੇ ਮੋਟਰਸਾਈਕਲ ਪਿੱਛੇ ਨੰਬਰ ਪਲੇਟ ਨਹੀਂ ਲਗਾਈ ਸੀ ਜਿਸ ਕਰਕੇ ਇਹਨਾਂ ਨੂੰ ਥਾਣੇ
ਲਿਜਾ ਕੇ ਇਹਨਾਂ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਕਾਗਜ ਪੱਤਰ ਚੈੱਕ ਕਰਕੇ ਛੱਡ ਦਿੱਤਾ ਜਾਵੇਗਾ।ਜਗਜੀਤ ਸਿੰਘ ਮਾਨ ਏਐਸਆਈ ਥਾਣਾ ਸਿਟੀ ਰਾਜਪੁਰਾ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸ਼ਿਕਾਇਤਾਂ ਆ ਰਹੀਆਂ ਸਨ ਕਿ ਬਿਨਾਂ ਨੰਬਰਾਂ ਤੋਂ ਮੋਟਰਸਾਈਕਲ ਸ਼ਹਿਰ ਵਿੱਚ ਘੁੰਮਦੇ ਹਨ ਅਤੇ ਦਹਿਸ਼ਤ ਫੈਲਾਉਂਦੇ ਹਨ। ਇਹਨਾਂ ਦੇ ਅੱਗੇ ਪਿੱਛੇ ਨੰਬਰ ਵੀ ਕੋਈ ਨਹੀਂ ਲਿਖਿਆ ਹੁੰਦਾ ਕਈ ਵਾਰ ਇਹ ਲੁੱਟ ਮਾਰ
ਕਰਕੇ ਮੋਬਾਇਲ ਵੀ ਖੋਦੇ ਹਨ। ਇਸ ਕਰਕੇ ਅਸੀਂ ਬਿਨਾਂ ਨੰਬਰਾਂ ਵਾਲੇ ਮੋਟਰਸਾਈਕਲ, ਜਿੱਥੇ ਵੀ ਮਿਲ ਜਾਂਦੇ ਹਨ ਉਹਨਾਂ ਨੂੰ ਘੇਰ ਲਿਆ ਜਾਂਦਾ ਹੈ। ਅੱਜ ਵੀ ਦੋ ਨੌਜਵਾਨ ਸਮੇਤ ਮੋਟਰਸਾਇਕਲ ਕਾਬੂ ਕੀਤੇ ਹਨ, ਜਿਨਾਂ ਦੇ ਮੋਟਰਸਾਈਕਲ ਪਿੱਛੇ ਨੰਬਰ ਨਹੀਂ ਲਿਖਿਆ ਸੀ ਅਤੇ ਕਾਗਜ ਪੱਤਰ ਦਿਖਾਉਣ ਵਿੱਚ ਵੀ ਅਸਮਰਥ ਸਨ। ਹੁਣ ਥਾਣੇ ਲਿਜਾ ਕੇ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇਗੀ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ