ਚਾਵਾਂ ਨਾਲ ਹੱਥਾਂ ‘ਚ ਚੂੜਾ ਤੇ ਲਹਿੰਗਾ ਪਾ ਕੇ ਜੈ ਮਾਲਾ ਲਈ ਸਟੇਜ ‘ਤੇ ਚੜੀ ਲਾੜੀ ਨੇ ਛੱਡੇ ਸਾਹ

ਜਲਾਲਾਬਾਦ ‘ਚ ਵਿਆਹ ਦੌਰਾਨ ਇੱਕ ਵੱਡੀ ਘਟਨਾ ਵਾਪਰ ਗਈ ਜਿਸ ਨੇ ਖੁਸ਼ੀਆਂ ਨੂੰ ਗਮ ‘ਚ ਬਦਲ ਦਿੱਤਾ।  ਬਹੁਤ ਚਾਵਾਂ ਨਾਲ ਮੁੰਡੇ ਵਾਲੇ ਬਰਾਤ ਲੈ ਕੇ ਆਪਣੇ ਪੁੱਤਰ ਨੂੰ ਵਿਆਹੁਣ ਲਈ ਆਏ ਸਨ। ਕੁੜੀ ਵੱਲੋਂ ਬਹੁਤ ਹੀ ਖੁਸ਼ ਹੋ ਕੇ ਆਪਣਾ ਫੋਟੋ ਸ਼ੂਟ ਕਰਵਾਇਆ ਗਿਆ।ਦੋਵਾਂ ਦੀਆਂ ਗੁਰੂ ਸਾਹਿਬ ਦੀ ਹਾਜ਼ਰੀ ‘ਚ ਲਾਵਾਂ ਹੋਈਆਂ, ਜਦੋਂ ਸ਼ਗਨ ਲਈ ਕੁੜੀ ਨੂੰ ਸਟੇਜ਼ ‘ਤੇ ਲਿਆਉਂਦਾ ਗਿਆ ਤਾਂ ਕੁੜੀ ਅਚਾਨਕ ਬੇਸੁੱਦ ਹੋ ਗਈ ਅਤੇ ਲਾੜੇ ਦੇ ਹੱਥਾਂ ‘ਚ ਉਸ ਦੀ ਜਾਨ ਨਿਕਲ ਗਈ। ਇਹ ਮਾਮਲਾ ਜਲਾਲਾਬਾਦ ਹਲਕੇ ਦੇ ਪਿੰਡ ਸਵਾਹਵਾਲਾ ਤੋਂ ਸਾਹਮਣੇ ਆਇਆ

ਜਿੱਥੇ ਇੱਕ 23 ਸਾਲਾ ਲੜਕੀ ਨੀਲਮ ਰਾਣੀ ਦਾ ਵਿਆਹ ਸੀ। ਸਮੇਂ ਸਿਰ ਬਰਾਤ ਆਈ ਲਾਵਾਂ ਫੇਰੇ ਹੋਏ ਅਤੇ ਲਾਵਾਂ ਫੇਰਿਆਂ ਤੋਂ ਬਾਅਦ ਲੜਕੀ ਨੇ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ।ਜਿਸ ਤੋਂ ਬਾਅਦ ਮੌਕੇ ‘ਤੇ ਡਾਕਟਰ ਬੁਲਾ ਕੇ ਦਵਾਈ ਦਿੱਤੀ ਗਈ। ਜਿਸ ਤੋਂ ਬਾਅਦ ਲੜਕੀ ਨੂੰ ਸਟੇਜ ‘ਤੇ ਜੈਮਾਲਾ ਤੇ ਸ਼ਗਨ ਦੇ ਲਈ ਲਜਾਇਆ ਗਿਆ। ਸਟੇਜ ‘ਤੇ ਲੱਗੇ ਸੋਫੇ ‘ਤੇ ਬੈਠਦੇ ਸਾਰ ਹੀ ਲੜਕੀ ਦੀ ਮੌਤ ਹੋ ਗਈ। ਇਨਾ ਹੀ ਨਹੀਂ ਲੜਕੀ ਦੀ ਮੌਤ ਹੁੰਦੇ ਸਾਰ ਹੀ ਲਾੜਾ ਵੀ ਬੇਹੋਸ਼ ਹੋ ਗਿਆ।

ਜਿਸ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ।  ਲੜਕੀ ਨੀਲਮ ਰਾਣੀ ਦਾ ਵਿਆਹ ਪਿੰਡ ਵਾਸਲ ਮੋਹਨ ਕੇ ਵਾਸੀ ਗੁਰਪ੍ਰੀਤ ਸਿੰਘ ਨਾਲ ਰੀਤੀ ਰਿਵਾਜਾਂ ਦੇ ਨਾਲ ਹੋ ਰਿਹਾ ਸੀ। ਆਨੰਦ ਕਾਰਜ਼ ਵੀ ਪੜ੍ਹ ਲਏ ਗਏ ਸਨ ਪਰ ਜਦੋਂ  ਪਰਿਵਾਰ ਦੇ ਵੱਲੋਂ ਆਨੰਦ ਕਾਰਜ ਦੀ ਰਸਮ ਕਰਨ ਤੋਂ ਬਾਅਦ ਸਟੇਜ ’ਤੇ ਲਾਲ ਜੋੜੇ ’ਚ ਜੈ ਮਾਲਾ ਲਈ ਸਟੇਜ ’ਤੇ ਚੜੀ ਦੁਲਹਨ ਦੀ ਅਚਾਨਕ ਤਬੀਅਤ ਵਿਗੜ ਗਈ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *