ਨੰਗਲ ਲਗਾਤਾਰ ਤੀਜੇ ਦਿਨ ਵੀ ਲੁ ਟੇਰਿਆਂ ਦੇ ਨਿਸ਼ਾਨੇ ਤੇ ਰਿਹਾ ਹੈ ਕਿਉਂਕਿ ਅੱਜ ਫੇਰ ਇੱਕ ਵਾਰ ਖੌਫਨਾਕ ਲੁ ਟੇਰਿਆਂ ਵੱਲੋਂ ਨੰਗਲ ਵਿੱਚ ਲੁੱ ਟ ਦੀ ਵਾਰ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਇਸ ਵਾਰ ਲੁ ਟੇਰੇ ਕਾਰ ‘ਤੇ ਸਵਾਰ ਹੋ ਕੇ ਆਏ ਤੇ ਬਜ਼ੁਰਗ ਮਹਿਲਾ ਦੇ ਬਾਹਾਂ ਚੋਂ ਦੋ ਸੋਨੇ ਦੀਆਂ ਚੂੜੀਆਂ ਉਤਾਰ ਕੇ ਰਫੂ ਚੱਕਰ ਹੋ ਗਏ। ਲਗਾਤਾਰ ਤੀਜੇ ਦਿਨ ਹੋਈ ਨੰਗਲ ਸ਼ਹਿਰ ਚ ਲੁੱ ਟ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਨੰਗਲ ਪੁਲਿਸ ਲੁ ਟੇਰਿਆਂ ਨੂੰ ਫੜਨ ਵਿਚ ਨਕਾਮਯਾਬ ਸਾਬਤ ਹੋ ਰਹੀ ਹੈ। ਇਸ ਲੁੱ ਟ ਦੀ ਵਾਰਦਾਤ ਨੂੰ ਲੈ ਕੇ ਜਗ੍ਹਾ-ਜਗ੍ਹਾ
ਸੀਸੀਟੀਵੀ ਚੱਕ ਕੀਤੇ ਗਏ ਹਨ, ਜਿਨਾਂ ਵਿਚੋਂ ਕਾਫੀ ਕੁਝ ਪੁਲਿਸ ਦੇ ਹੱਥ ਲੱਗਿਆ ਹੈ ਤੇ ਉਸ ਦੇ ਆਧਾਰ ਉੱਤੇ ਅਸੀਂ ਬਹੁਤ ਜਲਦ ਇਹਨਾਂ ਲੁ ਟਾਂ ਖੋਹਾਂ ਕਰਨ ਵਾਲੇ ਲੋਕਾਂ ਨੂੰ ਫੜਿਆ ਜਾਵੇਗਾ।ਬਜ਼ੁਰਗ ਔਰਤ ਦੇ ਦੱਸਣ ਮੁਤਾਬਿਕ ਜਦੋਂ ਉਹ ਆਪਣੇ ਘਰ ਦੇ ਮੋਹਰੇ ਹੀ ਸਵੇਰੇ ਸੈਰ ਕਰ ਰਹੀ ਸੀ ਤਾਂ ਇੰਨੇ ਨੂੰ ਆਹਮਣੇ ਸਾਹਮਣੇ ਤੋਂ ਦੋ ਕਾਰਾਂ ਆਉਂਦੀਆਂ ਹਨ, ਜਿਨਾਂ ਵਿੱਚੋਂ ਇੱਕ ਕਾਰ ਲੰਘ ਜਾਂਦੀ ਹੈ ਤੇ ਦੂਜੀ ਕਾਰ ਉਸ ਮਹਿਲਾ ਦੇ ਕੋਲ ਆ ਕੇ ਰੁਕ ਜਾਂਦੀ ਹੈ
ਤੇ ਅੱਗੇ ਸੀਟ ਉੱਤੇ ਬੈਠਾ ਇੱਕ ਆਦਮੀ ਬਜ਼ੁਰਗ ਔਰਤ ਨਾਲ ਗੱਲਬਾਤ ਸ਼ੁਰੂ ਕਰਦਾ ਹੈ ਤੇ ਇੰਨੇ ਨੂੰ ਪਿੱਛੇ ਸੀਟ ਉੱਤੇ ਇੱਕ ਔਰਤ ਬੈਠੀ ਹੁੰਦੀ ਹੈ, ਜੋ ਹਾਸੇ ਮਖੌਲ ਵਿਚ ਬਜ਼ੁਰਗ ਔਰਤ ਦੇ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਤੇ ਆਖਿਰ ਗੱਡੀ ਚੋਂ ਉਤਰ ਕੇ ਬਜ਼ੁਰਗ ਮਹਿਲਾ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਸਾਡੀ ਜਾਣ ਪਹਿਛਾਣਦੇ ਹੋ ਮੈਂ ਤੁਹਾਨੂੰ ਪਛਾਣ ਲਿਆ ਹੈ, ਇੰਨਾ ਕਹਿ ਕੇ ਉਹ ਬਜ਼ੁਰਗ ਔਰਤ ਨੂੰ ਜੱਫੀ ਪਾਉਂਦੀ ਹੈ ਤੇ ਮੁੜ ਆਪਣੀ ਗੱਡੀ ਵਿੱਚ ਬੈਠ ਜਾਂਦੀ ਹੈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ