ਘਰ ‘ਚ ਬੁਲਾਉਂਦੀ ਸੀ ਗ਼ੈਰ-ਮਰਦ, ਪਤੀ ਨੇ ਕੁ.ਹਾੜੀ ਨਾਲ ਵੱ/ਢ ਸੁੱਟੀ ਪਤਨੀ

ਦੋ ਕਮਰਿਆਂ ਵਾਲੇ ਛੋਟੇ ਜਹੇ ਘਰ ਵਿੱਚ ਪਤੀ ਤੇ ਉਸਦਾ ਪਤੀ ਜ਼ਿੰਦਗੀ ਬਤੀਤ ਕਰਦੇ ਸੀ ਪਰ ਉਨ੍ਹਾਂ ਦੇ ਘਰ ਵਿੱਚ ਇਕ ਤੀਜਾ ਬੰਦਾ ਆਇਆ ਤੇ ਜਿਸਤੋਂ ਬਾਅਦ ਜੋ ਅੱਗੇ ਹੋਇਆ ਉਸਨੇ ਪੂਰੇ ਪਿੰਡ ਨੂੰ ਸੋਚਾਂ ਵਿੱਚ ਪਾ ਦਿੱਤਾ ਏਸ ਖੌਨਨਾਕ ਕਹਾਣੀ ਨੂੰ ਪੂਰੀ ਸੁਣਨ ਲਈ ਬਣੇ ਰਹੋ ਐਂਡ ਤੱਕ,ਗੁਆਂਢੀ ਔਰਤਾਂ ਤੇ ਰਿਸ਼ਤੇਦਾਰਾਂ ਮੁਤਾਬਿਕ ਬੰਦੇ ਦੀ ਘਰਵਾਲੀ ਦੇ ਕਿਸੇ ਗੈਰ ਮਰਦ ਨਾਲ ਸਬੰਧ ਸਨ ਜੋ ਕੀ ਰਾਤ ਨੂੰ ਚੋਰੀ ਚੋਰੀ ਉਸਨੂੰ ਏਸ ਘਰ ਵਿੱਚ ਆਕੇ ਮਿਲਦਾ ਸੀ

,ਜਿਸਨੂੰ ਘਰਵਾਲੇ ਆਪਣੀਆਂ ਅੱਖਾਂ ਨਾਲ ਦੇਖਿਆ ਜਿਸਤੋਂ ਘਰ ਵਿੱਚ ਕਲੇਸ਼ ਰਹਿਣ ਲੱਗਿਆ ਪਰ ਬੀਤੀ ਰਾਤ ਬੰਦੇ ਆਪਣੀ ਘਰਵਾਲੀ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਹੱਸਦਾ ਵੱਸਦਾ ਘਰ ਮਿੰਟਾਂ ਉਜੜ ਗਿਆ ਤੇ ਤੜਕਸਾਰ ਪੂਰਾ ਆਂਢ ਗੁਆਂਢ ਘਰ ਚ ਇਕੱਠਾ ਹੋਇਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਆਂਢੀ ਔਰਤਾਂ ਨੇ ਜੋ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,ਔਰਤਾਂ ਨੇ ਦੱਸਿਆ ਘਰਵਾਲੇ ਨੇ

ਆਪਣੀ ਘਰਵਾਲੀ ਨੂੰ ਮਾਰ ਮੁਕਾ ਦਿੱਤਾ ਤੇ ਪੁਲਿਸ ਜਾਂਚ ਜੁਟੀ ਹੈ,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਤੋਂ ਉਸਦਾ ਭਰਾ ਆ ਰਿਹਾ ਹੈ ਤੇ ਉਨ੍ਹਾਂ ਦੇ ਬਿਨ੍ਹਾਂ ਦੇ ਆਧਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,ਖੈਰ ਨਜਾਇਜ਼ ਸਬੰਧਾਂ ਕਾਰਨ ਇਕ ਘਰ ਮਿੰਟਾਂ ਚ ਉਜੜ ਗਿਆ ਸੋ ਦੋਸਤੋ ਆਪਣੇ ਜਿਵਨ ਸਾਥੀ ਪ੍ਰਤੀ ਇੰਮਾਨਦਾਰ ਰਹੋ ਤੇ ਤਾਂ ਕਿ ਇਹੋ ਜਹੀ ਨੋਬਤ ਹੀ ਨਾ ਆਵੇ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *