ਇੰਗਲੈਂਡ ਦੀ ਧਰਤੀ ਤੋਂ ਵਾਪਸ ਮੁੜੇ ਬਟਾਲਾ ਨੇੜਲੇ ਪਿੰਡ ਬਾਗੋਵਾਣੀ ਦੇ ਰਹਿਣ ਵਾਲੇ ਬਲਜੀਤ ਸਿੰਘ ਜਿਸਨੇ ਵਿਦੇਸ਼ ਵਿਚ ਵਾਪਸ ਆਉਣ ਮਗਰੋਂ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ। ਪਿੰਡ ਦੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਕਰ ਦਿੱਤੀ, ਇਥੋਂ ਤੱਕ ਕਿ ਹਰ ਘਰ ਦੇ ਬਾਹਰ ਗਲੀ ਦੇ ਬਾਹਰ ਇਹ ਸ਼ਖਸ ਨੇ ਬੂਟੇ ਲਗਾਏ। ਇਹਨਾਂ ਬੂਟਿਆਂ ਨੂੰ ਕਈ ਸਾਲਾਂ ਦੀ ਮਿਹਨਤ ਮਗਰੋਂ ਪਾਲਿਆ ਵੀ ਬੱਚਿਆਂ ਵਾਂਗ ਪਾਲੇ ਤੇ ਇਹ ਬੂਟੇ
ਅੱਜ ਇਨੀ ਠੰਡੀ ਤੇ ਮਿੱਠੀ ਛਾਂ ਦੇ ਰਹੇ ਨੇ ਕਿ ਜਿੱਥੇ ਆਮ ਪੰਜਾਬ ਵਿੱਚ ਪਾਰਾ 47 ਤੋਂ ਪਾਰ ਹੋ ਗਿਆ, ਉੱਥੇ ਇਸ ਪਿੰਡ ਦਾ ਪਾਰਾ ਆਮ ਪੰਜਾਬ ਨਾਲੋਂ ਘੱਟ ਹੈ, ਇਥੋਂ ਤੱਕ ਕਿ ਸੜਕ ਤੇ ਦਰਖਤਾਂ ਦੀ ਐਨੀ ਛਾਂ ਹੈ ਕਿ ਪਸੀਨਾ ਵੀ ਨਹੀਂ ਆਉਂਦਾ।ਜਦੋਂ ਇਸ ਨੌਜਵਾਨ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਤੇ ਇਸ ਨੇ ਕਿਹਾ ਬੇਸ਼ਕ ਉਹ ਇੰਗਲੈਂਡ ਦੀ ਧਰਤੀ ਤੋਂ ਵਾਪਸ ਆਇਆ ਹੈ ਤੇ ਅੱਜ ਵੀ ਉਸ ਦਾ ਪੰਜ ਸਾਲ ਦਾ
ਵੀਜ਼ਾ ਕੈਨੇਡਾ ਦਾ ਲੱਗਾ ਹੋਇਆ ਹੈ ਪਰ ਮੈਨੂੰ ਆਪਣੇ ਪਿੰਡ ਨਾਲ ਪਿਆਰ ਹੈ, ਮੈਂ ਅਤੇ ਮੇਰੇ ਕੁਝ ਦੋਸਤਾਂ ਨੇ ਪਿਛਲੇ ਕਈ ਸਾਲਾਂ ਤੋਂ ਪਿੰਡ ਵਿੱਚ ਅਣਗਿਣਤ ਦਰਖਤ ਲਗਾਏ ਹਨ। ਇਥੋਂ ਤੱਕ ਕਿ ਬਹੁਤ ਸਾਰੇ ਐਸੇ ਪਿੰਡ ਦੇ ਲੋਕ ਸਨ, ਜਿਨ੍ਹਾਂ ਦੇ ਘਰ ਦੀ ਛੱਤ ਨਹੀਂ ਸੀ, ਉਹਨਾਂ ਨੂੰ ਛੱਤ ਪਾ ਕੇ ਦਿੱਤੀ ਹੈ ਤੇ ਕਈ ਲੋਕਾਂ ਦੀਆਂ ਅੱਖਾਂ ਦੇ ਇਲਾਜ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾਇਆ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ