ਕੁੜੀ ਨੰ@ਗੀ ਹੋਕੇ ਕਰਦੀ ਹੈ ਵੀਡੀਓ ਕਾਲ ਫਿਰ ਸ਼ੁਰੂ ਹੁੰਦਾ ਅਸਲੀ ਡਰਾਮਾ

[ad_1]





ਸੋਸ਼ਲ ਮੀਡੀਆ ਦੇ ਜਮਾਨੇ ਵਿੱਚ ਬਹੁਤ ਸਾਰੇ ਇਦਾਂ ਦੇ ਮਾਮਲੇ ਆ ਰਹੇ ਹਨ ਜਿੱਥੇ ਕਿ ਨਿੱਕੀ ਜਿਹੀ ਗਲਤੀ ਕਰਦਿਆ ਹੀ ਲੋਕ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਦਾਂ ਦਾ ਹੀ ਇੱਕ ਹੋਰ ਤਰੀਕੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਜਿਆਦਾ ਖਤਰਨਾਕ ਹੈ ਅਤੇ ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜੋ ਕਿ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਹੈ ਦਰਅਸਲ ਪਹਿਲਾਂ ਤੁਹਾਨੂੰ ਕਿਸੇ ਫੇਕ ਕੁੜੀ ਦੇ ਅਕਾਊਂਟ ਤੋਂ ਵਟਸਐਪ ਉੱਤੇ ਮੈਸੇਜ ਆਵੇਗਾ ਅਤੇ ਉਹ ਅਣਜਾਣ ਵਿਅਕਤੀ ਤੁਹਾਡੇ ਨਾਲ ਕੁੜੀ ਬਣ ਕੇ ਕੁਝ ਦੇਰ ਗੱਲ ਕਰੇਗਾ ਅਤੇ ਬਾਅਦ ਵਿੱਚ ਉਹ ਤੁਹਾਨੂੰ ਵੀਡੀਓ ਕਾਲ ਲਗਾਵੇਗਾ ਅਤੇ ਵੀਡੀਓ ਕਾਲ ਵਿੱਚ ਤੁਸੀਂ ਦੇਖੋਗੇ ਕਿ ਇੱਕ ਅਣਜਾਣ ਕੁੜੀ ਹੌਲੀ ਹੌਲੀ ਆਪਣੇ ਕੱਪੜੇ ਲਾਹ ਰਹੀ ਹੈ ਤੁਹਾਨੂੰ ਦੇਖਣ ਵਿੱਚ ਉਹ ਬਿਲਕੁਲ ਅਸਲੀ ਲੱਗੇਗਾ

ਪਰ ਉਹ ਅਸਲੀ ਨਹੀਂ ਹੁੰਦਾ ਬਲਕਿ ਠੱਗਾਂ ਦੇ ਵੱਲੋਂ ਇਸ ਸਾਰੀ ਵੀਡੀਓ ਕਾਲ ਦੀ ਰਿਕਾਰਡਿੰਗ ਕਰ ਲਈ ਜਾਂਦੀ ਹੈ ਅਤੇ ਇਸ ਰਿਕਾਰਡਿੰਗ ਵਿੱਚ ਤੁਹਾਡਾ ਚਿਹਰਾ ਵੀ ਸਾਫ ਨਜ਼ਰ ਆ ਰਿਹਾ ਹੋਵੇਗਾ ਅਤੇ ਬਾਅਦ ਵਿੱਚ ਉਸ ਠੱਗ ਵੱਲੋਂ ਤੁਹਾਨੂੰ ਬਲੈਕਮੇਲ ਕੀਤਾ ਜਾਵੇਗਾ ਕਿ ਤੁਸੀਂ ਉਸਦੇ ਖਾਤੇ ਵਿੱਚ ਕੁਝ ਪੈਸੇ ਪਾਵੋ ਨਹੀਂ ਤਾਂ ਉਹ ਇਹ ਰਿਕਾਰਡਿੰਗ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਵੇਗਾ ਅਸੀਂ ਇਹ ਜਾਣਕਾਰੀ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਹੇ ਹਾਂ

ਤਾ ਜੋ ਤੁਹਾਡੇ ਨਾਲ ਇਦਾਂ ਦੀ ਠੱਗੀ ਨਾ ਹੋ ਸਕੇ ਇਸ ਕਰਕੇ ਕਦੇ ਵੀ ਕਿਸੇ ਅਨਜਾਨ ਨੰਬਰ ਤੋਂ ਆ ਰਹੀ ਵੀਡੀਓ ਕਾਲ ਨੂੰ ਕਦੇ ਵੀ ਨਾ ਚੁੱਕੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

 




[ad_2]

Leave a Reply

Your email address will not be published. Required fields are marked *