ਕਿਉਂ ਹੋਈ ਦੰਗਲ ਫ਼ਿਲਮ ਵਾਲ਼ੀ ਸੁਹਾਨੀ ਦੀ ਮੌਤ ?ਪਰਿਵਾਰ ਨੇ ਕੀਤਾ ਖ਼ੁਲਾਸਾ

 ਬਾਲੀਵੁੱਡ ਤੋਂ ਹਾਲ ਹੀ ‘ਚ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਆਮਿਰ ਖਾਨ (Aamir Khan) ਸਟਾਰਰ ਫਿਲਮ ਦੰਗਲ ‘ਚ ਛੋਟੀ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਚਾਈਲਡ ਆਰਟਿਸਟ ਸੁਹਾਨੀ ਭਟਨਾਗਰ (Suhani Bhatnagar) ਦਾ ਦਿਹਾਂਤ ਹੋ ਗਿਆ ਹੈ। ਸੁਹਾਨੀ ਮਹਿਜ਼ 19 ਸਾਲਾਂ ਦੀ ਸੀ। ਦੱਸਣਯੋਗ ਹੈ ਕਿ  ਸੁਹਾਨੀ ਨੇ 19 ਸਾਲ ਦੀ ਛੋਟੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰਾ ਦੇ ਦਿਹਾਂਤ ‘ਤੇ ਪ੍ਰਸ਼ੰਸਕ ਸੋਗ ਪ੍ਰਗਟਾ ਰਹੇ ਹਨ। ਸੁਹਾਨੀ ਨੇ ਛੋਟੀ ਬਬੀਤਾ ਫੋਗਾਟ (Babita phogat) ਦੇ ਰੋਲ ‘ਚ ਦਮਦਾਰ ਐਕਟਿੰਗ

ਕੀਤੀ ਹੈ। ਉਸ ਦੀ ਮਾਸੂਮੀਅਤ ਅਤੇ ਐਕਟਿੰਗ ਦੀ ਕਾਫੀ ਤਾਰੀਫ ਹੋਈ। ਉਸ ਦੇ ਨਾਲ ਜ਼ਾਇਰਾ ਵਸੀਮ ਵੀ ਸੀ ਜਿਸ ਨੇ ਛੋਟੀ ਗੀਤਾ ਫੋਗਾਟ ਦਾ ਕਿਰਦਾਰ ਨਿਭਾਇਆ ਸੀ। ਜਦੋਂ ਕਿ ਸੁਪਰਸਟਾਰ ਆਮਿਰ ਖਾਨ ਨੇ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ।ਸੁਹਾਨੀ ਭਟਨਾਗਰ ਇੱਕ ਬਾਲ ਕਲਾਕਾਰ ਸੀ। ਉਹ ਦੰਗਲ ਵਿੱਚ ਛੋਟੀ ਬਬੀਤਾ ਦੀ ਭੂਮਿਕਾ ਵਿੱਚ ਮਸ਼ਹੂਰ ਹੋਈ ਸੀ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਸੁਹਾਨੀ ਦੇ ਪੂਰੇ ਸਰੀਰ ‘ਤੇ ਤਰਲ ਪਦਾਰਥ ਜਮ੍ਹਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਦਵਾਈ ਦੇ ਰਿਐਕਸ਼ਨ ਕਾਰਨ ਹੋਈ ਹੈ।

ਦਰਅਸਲ,  ਮੀਡੀਆ ਰਿਪੋਰਟਸ ਦੇ  ਮੁਤਾਬਕ ਕੁਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋਇਆ ਸੀ। ਇਸ ਹਾਦਸੇ ‘ਚ ਉਸ ਦੀ ਲੱਤ ਫਰੈਕਚਰ ਹੋ ਗਈ। ਇਲਾਜ ਦੌਰਾਨ ਉਸ ਨੂੰ ਕੁਝ ਦਵਾਈਆਂ ਦਾ ਰਿਐਕਸ਼ਨ ਹੋਇਆ। ਰਿਐਕਸ਼ਨ ਕਾਰਨ ਉਸ ਦੇ ਸਰੀਰ ‘ਚ ਤਰਲ ਪਦਾਰਥ ਜਮ੍ਹਾ ਹੋਣ ਲੱਗਾ। ਪਰਿਵਾਰ ਲੰਬੇ ਸਮੇਂ ਤੋਂ  ਧੀ ਸੁਹਾਨੀ ਦਾ ਦਿੱਲੀ ਦੇ ਏਮਜ਼ ਹਸਪਤਾਲ  ‘ਚ ਇਲਾਜ ਕਰਵਾ ਰਿਹਾ ਸੀ। ਸੁਹਾਨੀ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ‘ਚ ਭਰਤੀ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *