ਕਾਰ ਦਾ ਬਣਾ ‘ਤਾ ਹੈਲੀਕਾਪਟਰ, ਉਪਰੋਂ ਆ ਗਈ ਪੁਲਿਸ

ਉੱਤਰ ਪ੍ਰਦੇਸ਼ ਦੇ ਅੰਬੇਡਕਰਨਗਰ ਵਿਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜਲਦੀ ਅਮੀਰ ਬਣਨ ਲਈ ਦੋ ਭਰਾਵਾਂ ਨੇ ਆਪਣੀ ਕਾਰ ਨੂੰ ਮੋਡੀਫਾਈ ਕਰਕੇ ਹੈਲੀਕਾਪਟਰ ਵਿੱਚ ਬਦਲ ਦਿੱਤਾ ਜ਼ਿਕਰਯੋਗ ਹੈ ਕਿ ਸਕੇ ਭਰਾਵਾਂ ਨੇ ਵੈਗਨੀਅਰ ਕਾਰ ਨੂੰ ਹੈਲੀਕਾਪਟਰ ‘ਚ ਬਦਲ ਦਿੱਤਾ ਸੀ। ਦਰਅਸਲ, ਦੋਵਾਂ ਭਰਾਵਾਂ ਦਾ ਸੁਪਨਾ ਸੀ ਕਿ ਜੇਕਰ ਅਸੀਂ ਕਾਰ ਨੂੰ ਮੋਡੀਫਾਈ ਕਰਕੇ ਹੈਲੀਕਾਪਟਰ ਬਣਾ ਦੇਈਏ ਤਾਂ

ਇਸ ਜੁਗਾੜੂ ਹੈਲੀਕਾਪਟਰ ਨੂੰ ਲਾੜੇ-ਲਾੜੀ ਲਈ ਵਿਆਹ ਦੀ ਬੁਕਿੰਗ ‘ਤੇ ਚਲਾ ਸਕਦੇ ਹਾਂ ਅਤੇ ਇਸ ਤੋਂ ਅਸੀਂ ਚੰਗੀ ਕਮਾਈ ਵੀ ਕਰ ਸਕਦੇ ਹਾਂ। ਇਸੇ ਸੋਚ ਤਹਿਤ ਦੋਵਾਂ ਭਰਾਵਾਂ ਨੇ ਮਿਲ ਕੇ ਕੰਮ ਕੀਤਾ ਦੋਵਾਂ ਭਰਾਵਾਂ ਨੇ ਕਾਰ ਦੇ ਉੱਪਰ ਸਹੀ ਢੰਗ ਨਾਲ ਪੱਖਾ ਲਗਾਇਆ, ਪਿਛਲੇ ਪਾਸੇ ਲੋਹੇ ਦੀਆਂ ਚਾਦਰਾਂ ਨੂੰ ਗੋਲ ਕੀਤਾ ਅਤੇ ਇਸ ਨੂੰ ਉਹੀ ਆਕਾਰ ਦਿੱਤਾ ਜੋ ਹੈਲੀਕਾਪਟਰ ਦੇ ਪਿਛਲੇ ਪਾਸੇ ਟੇਲ ਵਜੋਂ ਹੈ। ਇਸ ਨੂੰ ਪੂਰਾ ਕਰਨ ਤੋਂ ਬਾਅਦ ਜਦੋਂ ਦੋਵੇਂ ਭਰਾ ਇਸ ਨੂੰ ਅੰਤਿਮ ਛੋਹ ਦੇਣ ਲਈ ਭੀਟੀ ਤੋਂ ਅੰਬੇਡਕਰ ਨਗਰ ਜ਼ਿਲ੍ਹਾ ਹੈੱਡਕੁਆਰਟਰ ਲੈ ਕੇ ਗਏ ਤਾਂ ਲੋਕ ਇਹ ਦੇਖ

ਕੇ ਹੈਰਾਨ ਰਹਿ ਗਏ ਕਿ ਹੈਲੀਕਾਪਟਰ ਉੱਡਣ ਦੀ ਬਜਾਏ ਸੜਕ ‘ਤੇ ਘੁੰਮ ਰਿਹਾ ਸੀ। ਉਹ ਜਿਥੋਂ ਵੀ ਲੰਘ ਰਿਹਾ ਸੀ, ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ।ਜਿਵੇਂ ਹੀ ਉਹ ਬੱਸ ਅੱਡੇ ਨੇੜੇ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਵਧੀਕ ਪੁਲਿਸ ਕਪਤਾਨ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਤਹਿਤ ਬਿਨਾਂ ਪਰਮਿਟ ਤੋਂ ਕੋਈ ਵੀ ਵਾਹਨ ਮੋਡੀਫਾਈ ਨਹੀਂ ਕੀਤਾ ਜਾ ਸਕਦਾ, ਜਦੋਂ ਅੱਜ ਇਸ ਵਾਹਨ ਦਾ ਪਤਾ ਲੱਗਾ ਤਾਂ ਇਸ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *