ਇੱਕ ਅਜਿਹਾ ਪਿੰਡ ਜਿੱਥੇ 200 ਸਾਲ ਤੋਂ ਨਹੀਂ ਮਨਾਈ ਗਈ ਹੋਲੀ – Latest Update

[ad_1]





ਹੋਲੀ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਰੇ ਇਕ-ਦੂਜੇ ਨੂੰ ਰੰਗ ਲਾ ਕੇ ਹੋਲੀ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਪਰ ਹਰਿਆਣਾ ਦੇ ਕੈਥਲ ਜ਼ਿਲ੍ਹੇ ‘ਚ ਇਕ ਪਿੰਡ ਅਜਿਹਾ ਹੈ, ਜਿੱਥੇ ਲੋਕ ਹੋਲੀ ਮਨਾਉਣ ਤੋਂ ਡਰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਹੋਲੀ ਮਨਾਉਣ ਨਾਲ ਉਨ੍ਹਾਂ ਦੇ ਪਿੰਡ ‘ਚ ਕੋਈ ਅਣਹੋਣੀ ਵਾਪਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ‘ਚ ਲੋਕ ਪਿਛਲੇ 300 ਸਾਲਾਂ ਤੋਂ ਹੋਲੀ ਨਹੀਂ ਮਨਾ ਰਹੇ ਹਨ। ਸਾਧੂ ਨੇ ਪਿੰਡ ਵਾਸੀਆਂ ਨੂੰ ਦਿੱਤਾ ਸੀ ਸਰਾਪ ਕੈਥਲ ਦੇ ਪਿੰਡ ਦੁਸੇਰਪੁਰ ‘ਚ ਇਸ ਦਿਨ ਸੰਨਾਟਾ ਪਸਰਿਆ

ਰਹਿੰਦਾ ਹੈ। ਪਿੰਡ ‘ਚ ਹੋਲੀ ਨਾ ਮਨਾਉਣ ਦਾ ਕਾਰਨ ਹੋਲੀ ਵਾਲੇ ਦਿਨ ਇਕ ਸਾਧੂ ਦਾ ਸਰਾਪ ਦੱਸਿਆ ਜਾਂਦਾ ਹੈ। ਲੋਕਾਂ ਮੁਤਾਬਕ ਹੋਲੀ ਮਨਾਉਣ ਨਾਲ ਪਿੰਡ ਵਿਚ ਕਿਸੇ ਅਣਹੋਣੀ ਵਾਪਰਣ ਦਾ ਡਰ ਹੈ। 300 ਸਾਲ ਪਹਿਲਾਂ ਦਿੱਤੇ ਸਾਧੂ ਦੇ ਸਰਾਪ ਕਾਰਨ ਪਿੰਡ ਵਾਸੀ ਅੱਜ ਵੀ ਹੋਲੀ ਦਾ ਤਿਉਹਾਰ ਨਹੀਂ ਮਨਾਉਂਦੇ। ਮੁਆਫ਼ੀ ‘ਤੇ ਸਰਾਪ ਤੋਂ ਮੁਕਤੀ ਦਾ ਮਾਰਗ ਸਾਧੂ ਨੇ ਦੱਸਿਆ ਸੀ ਅਤੇ ਕਿਹਾ ਸੀ ਕਿ ਹੋਲੀ ਦੇ ਦਿਨ ਪਿੰਡ ‘ਚ ਕੋਈ ਗਾਂ ਬਛੜਾ ਦੇਵੇ ਜਾਂ ਕਿਸੇ ਪਰਿਵਾਰ ‘ਚ ਮੁੰਡਾ ਪੈਦਾ ਹੋਵੇ ਤਾਂ ਅਣਹੋਣੀ ਦਾ ਡਰ ਖ਼ਤਮ ਹੋ ਜਾਵੇਗਾ। ਹੁਣ ਤੱਕ ਹੋਲੀ ਦੇ ਦਿਨ ਨਾ ਤਾਂ ਕਿਸੇ ਗਾਂ ਦੇ

ਬਛੜਾ ਜੰਮਿਆ ਅਤੇ ਨਾ ਹੀ ਕਿਸੇ ਪਰਿਵਾਰ ‘ਚ ਪੁੱਤਰ ਨੇ ਜਨਮ ਲਿਆ।ਘਟਨਾ ਵਾਲੇ ਦਿਨ ਪਿੰਡ ਵਿਚ ਹੋਲੀ ਦੀ ਖੁਸ਼ੀ ਦਾ ਮਾਹੌਲ ਬਣ ਗਿਆ। ਹੋਲਿਕਾ ਦਹਨ ਲਈ ਲੋਕਾਂ ਨੇ ਇਕੱਠੇ ਹੋ ਕੇ ਸੁੱਕੀਆਂ ਲੱਕੜਾਂ, ਗੋਹੇ ਦੀਆਂ ਪਾਥੀਆਂ ਅਤੇ ਹੋਰ ਸਾਮਾਨ ਇਕੱਠਾ ਕੀਤਾ ਸੀ। ਹੋਲਿਕਾ ਦਹਨ ਦੇ ਤੈਅ ਸਮੇਂ ਤੋਂ ਪਹਿਲਾਂ ਹੀ ਪਿੰਡ ਦੇ ਕੁਝ ਨੌਜਵਾਨਾਂ ਨੂੰ ਸ਼ਰਾਰਤੀ ਸੁਝੀ। ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਹੀ ਹੋਲਿਕਾ ਨੂੰ ਸਾੜਨਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੂੰ ਅਜਿਹਾ ਕਰਦੇ ਦੇਖ ਉੱਥੇ ਮੌਜੂਦ ਸਾਧੂ ਰਾਮਸਨੇਹੀ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ। ਸਾਧੂ ਦੇ ਛੋਟੇ ਕੱਦ ਦਾ ਮਜ਼ਾਕ ਉਡਾਉਂਦੇ ਹੋਏ ਨੌਜਵਾਨਾਂ ਨੇ ਸਮੇਂ ਤੋਂ ਪਹਿਲਾਂ ਹੋਲਿਕਾ ਸਾੜ ਦਿੱਤੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ




[ad_2]

Leave a Reply

Your email address will not be published. Required fields are marked *