ਇਕ ਹਫਤੇ ਤੋਂ ਲਾ*ਪਤਾ ਹੋਈ ਧੀ ਨੂੰ ਲੱਭਣ ਲਈ ਮਾਂ ਤੇ ਦਾਦੀ ਖਾ ਰਹੀਆਂ ਦਰ ਦਰ ਦੀਆਂ ਠੋ*ਕਰਾਂ

ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਾਮਵਰ ਸਕੂਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਬੀਤੇ ਦਿਨ ਕਰੀਬ ਇੱਕ ਹਫ਼ਤੇ ਤੋਂ ਗੁੰਮ ਹੈ। ਇਸ ਨੂੰ ਲੱਭਣ ਲਈ ਇਸ ਦੀ ਮਾਂ ਅਤੇ ਦਾਦੀ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਮਾਂ ਅਨੁਸਾਰ ਐਂਤਵਾਰ ਦੇ ਦਿਨ ਹਰ ਵਾਰ ਦੀ ਤਰ੍ਹਾਂ ਉਹ ਸਕੂਲ ਵਿਚ ਸਥਿਤ ਚਰਚ ਵਿਖੇ ਆਈ ਪਰ ਬਾਅਦ ਵਿਚ ਘਰ ਨਹੀਂ ਗਈ। ਇਸ ਸਬੰਧੀ ਪੁਲਿਸ ਨੂੰ ਸਿਕਾਇਤ ਦਿੱਤੀ ਜਾ ਚੁੱਕੀ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਅਣਪਛਾਤਿਆਂ ਤੇ ਮਾਮਲਾ ਦਰਜ ਕਰ ਲਿਆ ਹੈ।

21 ਅਪ੍ਰੈਲ ਨੂੰ ਘਰੋਂ ਚਰਚ ਗਈ ਪਰ ਵਾਪਿਸ ਨਹੀਂ ਆਈ: ਸ੍ਰੀ ਮੁਕਤਸਰ ਸਾਹਿਬ ਵਾਸੀ ਇਹ ਔਰਤ ਬੀਤੇ ਸੱਤ ਦਿਨ ਤੋਂ ਆਪਣੀ 13 ਸਾਲ ਦੀ ਧੀ ਨੂੰ ਲੱਭ ਰਹੀ ਹੈ। ਸੱਤਵੀਂ ਕਲਾਸ ਦੀ ਵਿਦਿਆਰਥਣ ਇਸ ਦੀ ਧੀ ਰੂਥ ਬੀਤੀ 21 ਅਪ੍ਰੈਲ ਨੂੰ ਘਰੋਂ ਚਰਚ ਗਈ ਪਰ ਵਾਪਿਸ ਨਹੀਂ ਆਈ। ਇਸ ਦੀ ਮਾਤਾ ਅਨੁਸਾਰ ਉਹ ਸ਼ਹਿਰ ਦੇ ਜਿਸ ਨਾਮਵਰ ਸਕੂਲ ਵਿਚ ਪੜ੍ਹਦੀ ਹੈ, ਉਸ ਦੇ ਨੇੜੇ ਹੀ ਚਰਚ ਹੈ ਅਤੇ ਪਹਿਲਾ ਦੀ ਤਰ੍ਹਾਂ ਉਹ ਐਤਵਾਰ ਚਰਚ ਗਈ, ਪਰ ਵਾਪਿਸ ਨਹੀਂ ਆਈ। ਉਸ ਦਿਨ ਤੋਂ ਹੀ ਇਹ ਰੂਥ ਦੀ ਭਾਲ ਕਰ ਰਹੀ ਹੈ। ਰੂਥ ਦੀ ਦਾਦੀ ਅਤੇ ਉਸ ਦੀ ਮਾਂ ਬੀਤੇ

ਕਰੀਬ 7 ਦਿਨ ਤੋਂ ਉਸ ਨੂੰ ਲੱਭ ਰਹੀਆਂ ਹਨ।ਰੂਥ ਪਹਿਲਾ ਵਾਂਗ ਚਰਚ ਆਈ ਸੀ : ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸਿਕਾਇਤ ਵੀ ਕੀਤੀ ਹੈ। ਉੱਧਰ ਸ਼ਹਿਰ ਦੇ ਮਸੀਤ ਚੌਂਕ ਵਾਲੇ ਪਾਸੇ ਸੀ.ਸੀ.ਟੀ.ਵੀ. ਕੈਮਰਿਆ ਵਿੱਚ ਇਹ ਲੜਕੀ ਤੁਰੀ ਜ਼ਾਦੀ ਨਜ਼ਰ ਆ ਰਹੀ ਹੈ ਅਤੇ ਇਸ ਦੇ ਅੱਗੇ ਇੱਕ ਲੜਕਾ ਤੁਰਿਆ ਜਾ ਰਿਹਾ ਹੈ, ਜਿਸ ਦੇ ਕਾਲੇ ਰੰਗ ਦਾ ਬੈਗ ਟੰਗਿਆ ਹੋਇਆ ਹੈ। ਰੂਥ ਦੀ ਮਾਤਾ ਅਨੁਸਾਰ ਉਸ ਦੇ ਪਿਤਾ ਨੇ ਉਨ੍ਹਾਂ ਨਾਲੋਂ ਕਾਫ਼ੀ ਸਮੇਂ ਤੋਂ ਅਲੱਗ ਹੀ ਰਹਿੰਦੇ ਹਨ ਅਤੇ ਉਹ ਆਪ ਹਲਵਾਈ ਨਾਲ ਕੈਟਰਿੰਗ ਦਾ ਕੰਮ ਕਰਕੇ ਘਰ ਚਲਾ ਰਹੀ ਹੈ। ਉਹ ਬੀਤੇ ਐਂਤਵਾਰ ਵੀ ਕੰਮ ਤੇ ਗਈ ਸੀ ਅਤੇ ਰੂਥ ਪਹਿਲਾ ਵਾਂਗ ਚਰਚ ਆਈ ਸੀ। ਪਰ ਉਸ ਉਪਰੰਤ ਉਹ ਘਰ ਵਾਪਿਸ ਨਹੀਂ ਗਈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *