ਆਹ ਵੀਡੀਓ ਦੇਖੋ ਕਰੋ ਆਪਣਾ ਬਚਾਅ, ਤੁਹਾਡੇ ਨਾਲ ਐਵੇਂ ਵੀ ਹੋ ਸਕਦਾ ਹੈ

[ad_1]

ਇਸ ਵੀਡੀਓ ਵਿੱਚ ਇਕ ਬਜ਼ੁਰਗ ਮਾਤਾ ਹੋਲੀ ਹੋਲੀ ਤੁਰੀ ਆਉਂਦੀ ਨਜ਼ਰ ਆ ਰਹੀ ਐ ਮਾਤਾ ਨੂੰ ਨਹੀਂ ਪਤਾ ਕੀ ਅੱਗੇ ਸ਼ਿਕਾਰੀ ਖੜ੍ਹੇ ਹੋਏ ਨੇ,,,ਅੱਗੇ ਜੋ ਤੁਹਾਨੂੰ ਡਰਾਉਂਣਾ ਸੀਨ ਦਿਖਾਉਂਣ ਜਾ ਰਹੇ ਹਾਂ ਉਸਨੂੰ ਦੇਖ ਤੁਹਾਡੇ ਪੈਰਾਂ ਹੇਠੋ ਜ਼ਮੀਨ ਖਿਸਕ ਜਾਵੇਗੀ ਅੱਗੇ ਦੇਖੋ ਕਿਵੇਂ ਕੁੱਤਿਆਂ ਨੇ ਮਾਤਾ ਤੇ ਧਾਵਾ ਬੋਲ ਦਿੱਤਾ ਜਿਸਦੀਆ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗੀਆਂ, ਤੁਸੀ ਦੇਖਿਆ ਜਦੋਂ ਕੁੱਤਿਆਂ ਮਾਤਾ ਤੇ ਧਾਵਾ ਬੋਲਿਆ ਇਕ ਵਾਰ ਤਾ ਬਜ਼ੁਰਗ ਮਾਤਾ ਧਰਤੀ ਡਿੱਗ ਗਈ ਪਰ ਤੇ ਫਿਰ ਮਾਤਾ ਹੰਬਲਾ ਮਾਰਕੇ ਖੜ੍ਹੀ ਹੋਈ ਜਿਸਤੋ ਬਾਅਦ ਮਾਤਾ ਨੂੰ ਉੱਠਦੀ ਦੇਖ ਕੁੱਤੇ ਡਰ ਦੇ ਮਾਰੇ

ਮੌਕੇ ਤੋਂ ਫਰਾਰ ਹੋ ਗਏ ਜਿਸਦੀ ਤਸਵੀਰ ਕੈਮਰੇ ਵਿੱਚ ਕੈਦ ਹੋ ਗਈ ਦੱਸ ਦੀਏ ਕੀ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਇਹ ਘਟਨਾ ਦੇਖਣ ਨੂੰ ਮਿਲੀ ਐ ਦਿਨ ਦਿਹਾੜੇ ਕੁੱਤਿਆਂ ਨੇ ਮਾਤਾ ਤੇ ਧਾਵਾ ਬੋਲਿਆ ਸ਼ੁਰਕ ਹੈ ਕੀ ਇਹ ਤਾਂ ਮਾਤਾ ਨੇ ਪੁਰਾਣੀਆਂ ਖੁਰਾਕਾਂ ਖਾਂਦੀਆਂ ਇਸ ਕਰਕੇ ਦੁਆਰਾ ਉਠ ਖੜ੍ਹੀ ਹੋ ਗਈ ਤੇ ਆਪਣੀ ਜਾਨ ਬਚਾਈ ਜੇਕਰ ਇਸਦੀ ਥਾਂ ਕੋਈ ਛੋਟਾ ਬੱਚਾ ਹੁੰਦਾ ਤਾਂ ਕੁੱਤਿਆਂ ਨੇ ਉਸਨੂੰ ਆਪਣਾ ਸ਼ਿਕਾਰ ਬਣਾ ਲੈਣਾ ਸੀ,ਸੋ ਤੁਸੀ ਵੀ ਆਪਣੇ ਬਜ਼ੁਰਗਾਂ ਦਾ ਅਤੇ ਬੱਚਿਆਂ ਦਾ ਖਾਸ ਧਿਆਨ ਰੱਖੋ ਕਿਉਕੀ ਗਲੀ ਮੁਹੱਲਿਆਂ ਵਿੱਚ ਘੁੰਮਦੇ ਆਵਾਰਾ ਕੁੱਤੇ ਤੁਹਾਡੇ

ਬੱਚਿਆਂ ਨੂੰ ਬਣਾ ਸਕਦੇ ਹਨ ਇਸਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਤੇ ਨਕੇਲ ਕਸਣੀ ਚਾਹੀਦੀ ਹੈ ਕਿਉਕੀ ਇਨ੍ਹਾਂ ਦੀ ਵਜ੍ਹਾ ਕਾਰਨ ਹਰ ਰੋਜ ਅਨੇਕਾਂ ਘਟਨਾਵਾਂ ਵਾਪਰਦੀਆਂ ਨੇ ਇਕ ਵਾਰ ਫਿਰ ਦੱਸ ਦੀਏ ਕੀ ਤੁਸੀ ਜਦੋਂ ਘਰੋਂ ਬਾਹਰ ਨਿਕਲੋ ਆਪਣੀ ਸੁਰੱਖਿਆ ਲਈ ਕੋਈ ਸੋਟੀ ਜਾਂ ਡਾਂਗ ਹੱਥ ਚ ਫੜ੍ਹਕੇ ਨਿਕਲੋ ਕਿਉਕੀ ਜੇਕਰ ਤੁਹਾਡਾ ਕਿਤੇ ਆਵਾਰਾ ਕੁੱਤਿਆਂ ਨਾਲ ਸਾਹਮਣਾ ਹੁੰਦਾ ਹੈ ਤਾਂ ਤੁਸੀ ਉਸ ਸਮੇਂ ਆਪਣੀ ਜਾਨ ਬਚਾਅ ਸਕਦੇ ਹੋਂ ਬਾਕੀ ਤੁਹਾਡੀ ਇਸ ਰਾਏ ਹੈ ਕੁਮੈਟ ਕਰਕੇ ਸਾਨੂੰ ਜ਼ਰੂਰ ਦੱਸਿਓ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
[ad_2]

Leave a Reply

Your email address will not be published. Required fields are marked *