ਆਹ ਦੇਖੋ ਆਸਟ੍ਰੇਲੀਆ ਰਹਿੰਦੇ ਪੰਜਾਬੀ ਨਾਲ ਕਿਵੇਂ ਹੋਇਆ ਧੱਕਾ

[ad_1]

ਪਿੱਛਲੇ ਕੁਝ ਸਾਲਾਂ ਚ ਧੋਖਾਧੜੀ ਦੇ ਮਾਮਲਿਆ ਦੇ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਕਈ ਲੋਕ ਇਸਦੇ ਜਾਲ ਵਿਚ ਫਸਕੇ ਕੰਗਾਲ ਹੋ ਗਏ ਨੇ ਧੋਖਾਧੜੀ ਨਾਲ ਜੁੜੇ ਮਾਮਲੇ ਅਕਸਰ ਹੀ ਸੋਸ਼ਲ ਮੀਡੀਆ ਉਤੇ ਸਾਡੇ ਸਾਹਮਣੇ ਆਉਂਦੇ ਨੇ ਜਿਸ ਚ ਠੱਗਾਂ ਦੇ ਵੱਲੋ ਲਾਟਰੀ ਦਾ ਲਾਲਚ ਦੇਕੇ ਜਾ ਕਿਸੇ ਰਿਸ਼ਤੇਦਾਰ ਦੇ ਰੂਪ ਵਿਚ ਤੁਹਾਡੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਕਈ ਲੋਕ ਇਸ ਜਾਲ ਵਿਚ ਫਸ ਜਾਂਦੇ ਨੇ ਅਤੇ ਆਪਣਾ ਲੱਖਾਂ ਰੁਪਇਆ ਡਬੋ ਬੈਠਦੇ ਹਨ

ਹੁਣ ਇਸੇ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਚ ਇਕ ਨੌਜਵਾਨ ਆਪਣੀ ਹੱਡ ਬੀਤੀ ਦੱਸ ਰਿਹਾ ਹੈ ਨੌਜਵਾਨ ਨੇ ਦਸਿਆ ਕਿ ਉਹ ਕੈਨੇਡਾ ਰਹਿੰਦਾ ਹੈ ਅਤੇ ਉਸਦੇ ਮਾਪੇ ਪੰਜਾਬ ਰਹਿੰਦੇ ਨੇ ਇਕ ਦਿਨ ਕਿਸੇ ਵਿਅਕਤੀ ਨੇ ਮੇਰੇ ਪਿਤਾ ਨੂੰ ਫੋਨ ਕੀਤਾ ਕਿ ਤੁਹਾਡੇ ਮੁੰਡੇ ਦੀ ਗੱਡੀ ਦਾ ਐਸੀਡੈਂਟ ਕਿਸੇ ਗੋਰੇ ਦੀ ਗੱਡੀ ਨਾਲ ਹੋ ਗਿਆ ਹੈ ਅਤੇ ਗੋਰਾ ਉਸ ਕੋਲੋਂ ਗੱਡੀ ਦੇ ਨੁਕਸਾਨ ਲਈ ਪੈਸੇ ਵਸੂਲ ਰਿਹਾ ਹੈ

ਤੁਸੀਂ ਜਲਦੀ ਪੈਸੇ ਘੱਲ ਦਿਉ ਤਾ ਜੋ ਅਸੀਂ ਗੋਰੇ ਕੋਲੋਂ ਖਹਿੜਾ ਛੜਾ ਸਕੀਏ ਜਦ ਪਿਤਾ ਨੂੰ ਛੱਕ ਹੋਇਆ ਤਾ ਉਸਨੇ ਮੈਨੂੰ ਫੋਨ ਕੀਤਾ ਅਤੇ ਮੈ ਉਹਨਾਂ ਨੂੰ ਦਸਿਆ ਕਿ ਮੈ ਘਰ ਹਾਂ ਅਤੇ ਮੇਰਾ ਕੋਈ ਐਸੀਡੈਂਟ ਨਹੀਂ ਹੋਇਆ ਇਸ ਤਰਾਂ ਧੋਖਾਧੜੀ ਕਰਨ ਵਾਲੇ ਦਾ ਪਲਾਨ ਫੇਲ ਹੋ ਗਿਆ ਨਹੀਂ ਤਾ ਜੇਕਰ ਪਿਉ ਪੈਸੇ ਘੱਲ ਦਿੰਦਾ ਤਾ ਉਸਨੇ ਉਸ ਸ਼ਕਸ ਦੇ ਜਾਲ ਵਿਚ ਫਸ ਜਾਣਾ ਸੀ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ

ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ
[ad_2]

Leave a Reply

Your email address will not be published. Required fields are marked *