ਆਹ ਡਾਕਟਰ ਨੇ 200 ਤੋਂ ਵੱਧ ਜਨਾ’ਨੀਆਂ ਨਾਲ ਦੇਖੋ ਕੀ ਕਰਤਾ, ਪੈਗਿਆ ਰੌਲਾ

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓਸਾਂਝੀ ਕਰਨ ਜਾਂ ਰਹੇ ਹੈ

ਜੇਕਰ ਤੁਸੀ ਸਿਵਲ ਹਸਪਤਾਲ ਵਿੱਚ ਆਪਣਾ ਜਾਂ ਆਪਣੇ ਕਿਸੇ ਪਰਿਵਾਰ ਮੈਂਬਰ ਦਾ ਇਲਾਜ਼ ਕਰਵਾਉਂਣ ਦੀ ਸੋਚ ਰਹੇ ਹੋਂ ਤਾਂ ਜਰਾ ਠਹਿਰ ਜਾਓ ਖਬਰ ਨੂੰ ਬਿਨ੍ਹਾਂ ਸਕਿਪ ਕੀਤੇ ਪੂਰੀ ਸੁਣਿਓ ਕਿਉਕੀ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਇਕ ਦੋ ਨਹੀਂ ਦੋ ਨਹੀਂ ਬਲਕਿ ਪੂਰੀਆਂ 243 ਗਰਭਵਤੀ ਔਰਤਾਂ ਦੇ ਨਾਲ ਡਾਕਟਰ ਨੇ ਅਜਿਹਾ ਕਾਰਾ ਕੀਤਾ ਕਿ ਜਿਸਦੇ ਨਾਲ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ,ਮੀਡੀਆ ਨਾਲ ਗੱਲਬਾਤ ਕਰਦੇ ਡਾਕਟਰ ਜਸਬੀਰ ਸਿੰਘ ਔਲਖ ਹੋਰਾਂ ਨੇ ਦੱਸਿਆ ਕੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਂਣ

ਆਈਆਂ ਔਰਤਾਂ ਨੂੰ ਇਕ ਡਾਕਟਰ ਆਲਟਰਾਸਾਊਂਡ ਕਰਵਾਉਂਣ ਲਈ ਆਪਣੀ ਇਕ ਨਿੱਜੀ ਲੈਬ ਵਿੱਚ ਭੇਜਦਾ ਸੀ ਅਤੇ ਉਨ੍ਹਾਂ ਕੋਲੋ ਮੋਟੇ ਪੈਸੇ ਵਸੂਲਦਾ ਸੀ ਜਿਸਦਾ ਖੁਲਾਸਾ ਹੁੰਦੇ ਸਿਵਲ ਸਰਜਨ ਔਲਖ ਹੋਰਾਂ ਵੱਡਾ ਐਕਸ਼ਨ ਲਿਆ,ਅੱਗੇ ਸੁਣੋ ਕਿਵੇਂ ਡਾਕਟਰ ਲੋਕਾਂ ਦਾ ਖੂਨ ਚੂਸ ਰਿਹਾ ਸੀ,ਡਾਕਟਰ ਔਲਖ ਹੋਰਾਂ ਦਾ ਕਹਿਣਾ ਐ ਉਸ ਡਾਕਰਟ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਜਿਸਦੀ ਰਿਪੋਟਰ ਵੀ ਉੱਚ ਅਧਿਕਾਰੀਆਂ ਨੂੰ ਪਹੁੰਚਾ ਦਿੱਤੀ ਸੋ ਤੁਸੀ ਅਜਿਹਾ ਡਾਕਟਰਾਂ ਤੋਂ ਸਤੱਰਕ ਰਹੋ ਜੇਕਰ ਕੋਈ ਪੈਸੇ ਮੰਗਦਾ ਜਾਂ ਕੋਈ ਗੜਬੜੀ ਕਰਦਾ ਹੈ ਤਾਂ ਤੁਰੰਤ ਉਸਦੀ ਸ਼ਕਾਇਤ ਸਬੰਧਤ ਵਿਭਾਗ ਨੂੰ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *