ਖਾਸ ਕਰਕੇ ਉਨ੍ਹਾਂ ਕੁੜੀਆਂ ਅਤੇ ਔਰਤਾਂ ਲਈ ਕਿ ਜੋ ਰਾਤ ਵੇਲੇ ਘਰੋਂ ਬਾਹਰ ਨਿਕਲ ਅਜਿਹੀ ਗਲਤ ਥਾਂ ਜਾਕੇ ਖੜ੍ਹਦੀਆਂ ਨੇ ਜਿੱਥੇ ਕੁੜੀਆਂ ਜਿ ਸਮ ਫਰੋਸ਼ੀ ਦੇ ਧੰਦੇ ਲਈ ਮਰਦਾ ਨੂੰ ਸ਼ਿਕਾਰ ਬਣਾਉਂਦੀਆਂ ਹਨ ਕਿਤੇ ਤੁਸੀ ਵੀ ਭੁੱਲ ਭੁਲੇਖੇ ਕੇ ਅਜਿਹੀ ਗਲਤ ਅਣਜਾਣ ਥਾਂ ਤੇ ਨਾ ਫਸ ਜਾਇਓ ਜੀ ਹਾਂ ਕਿਉਕੀ ਹੁਣ ਪੰਜਾਬ ਪੁਲਿਸ ਰਾਤ ਵੇਲੇ ਰੋਡਾਂ ਤੇ ਘੁੰਮਣ ਵਾਲੀਆਂ ਕੁੜੀਆਂ ਨੂੰ ਚੁੱਕਣ ਲੱਗੀ ਹੋਈ ਐ ਤਸਵੀਰਾਂ ਚ ਨਜ਼ਰ ਆ ਰਹੀਆਂ ਕੁੜੀਆਂ
ਬੀਤੀ ਰਾਤ ਲੁਧਿਆਣਾ ਦੇ ਬੱਸ ਅੱਡੇ ਨੇੜੇ ਪੁੱਲ ਥੱਲੇ ਘੁੰਮ ਰਹੀਆਂ ਸਨ ਜਿਨ੍ਹਾਂ ਨੂੰ ਕਾਬੂ ਕੀਤਾ ਅੱਗੇ ਸੁਣੋਂ ਫਿਰ ਕੁੜੀਆਂ ਦਾ ਆਖਿਰ ਕੀ ਕਸੂਰ ਹੈਪੁਲਿਸ ਅਧਿਕਾਰੀ ਨੇ ਦੱਸਿਆ ਕੀ ਕੁੜੀਆਂ ਘਰੋਂ ਲੜਕੇ ਆਇਆ ਸੀ ਹੁਣ ਸਵਾਲ ਇਹ ਕੀ ਨਾ ਤੇ ਇਹ ਕੁੜੀਆਂ ਨਸ਼ਾ ਕਰਦੀਆਂ ਫੜ੍ਹੀਆਂ ਗਈਆਂ ਨੇ ਤੇ ਨਾ ਹੀ ਇਹ ਜਿਸਮ ਫਿਰੋਸ਼ੀ ਦਾ ਧੰਦਾ ਕਰਦੀਆਂ ਨੇ ਤੇ ਨਾ ਹੀ ਇਨ੍ਹਾਂ ਨੇ ਕੋਈ ਅਪਰਾਧ ਕੀਤਾ ਹੈ ਫਿਰ ਪੁਲਿਸ ਨੇ
ਇਨ੍ਹਾਂ ਕੁੜੀਆਂ ਤੇ ਕਿਸ ਅਧਾਰ ਤੇ ਕਾਰਵਾਈ ਕੀਤੀ ਹੈ ਉਸਦੇ ਬਾਰੇ ਤਾਂ ਜਨਾਬ ਹੀ ਚੰਗੀ ਤਰ੍ਹਾਂ ਦੱਸ ਸਕਦੇ ਹਨ ਪਰ ਸੂਤਰਾਂ ਮੁਤਾਬਿਕ ਇਹ ਦੱਸਿਆ ਗਿਆ ਜਿੱਥੇ ਜਿੱਥੇ ਲੁਧਿਆਣਾਂ ਸ਼ਹਿਰ ਚ ਤੇ ਕਈ ਹੋਟਲਾਂ ਚ ਪ ਪ੍ਰਸ਼ਾਸਨ ਦੀ ਜੇਬ ਗਰਮ ਕਰਕੇ ਗਲਤ ਕੰਮ ਜ਼ੋਰਾ ਸ਼ੋਰਾ ਤੇ ਚੱਲ ਰਹੇ ਹਨ ਜਨਾਬ ਹੋਰੀ ਅੱਖਾਂ ਮੀਚ ਕੇ ਨਿਕਲ ਜਾਂਦੇ ਹਨ ਬਾਕੀ ਤੁਸੀ ਕੁਮੈਂਟ ਕਰਕੇ ਦੱਸ ਦਿਓ ਜੇਕਰ ਤੁਹਾਨੂੰ ਕੁਝ ਪਤਾ ਹੋਵੇ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ