ਤਸਵੀਰਾਂ ਦੇ ਵਿੱਚ ਤੁਸੀਂ ਇੱਕ ਦਰੱਖਤ ਨੂੰ ਲਾਲ ਕੱਪੜਾ ਬੰਨਿਆ ਹੋਇਆ ਦੇਖ ਰਹੇ ਹੋ ਤੇ ਲਵੇ ਸ਼ਰਾਬ ਮੀਟ ਫਲ ਵਗੈਰਾ ਰੱਖੇ ਹੋਏ ਦੇਖ ਰਹੇ ਹੋ,, ਇਹ ਕੋਈ ਧਾਰਮਿਕ ਥਾਂ ਨਹੀਂ ਸਗੋਂ ਪਖੰਡਵਾਦ ਦਾ ਅੱਡਾ,, ਜਿੱਥੇ ਇੱਕ ਸਿੱਖ ਸਰਦਾਰ ਗਲਤੀ ਦੇ ਨਾਲ ਲਾਲ ਰੰਗ ਦਾ ਕੱਪੜਾ ਟੰਗ ਦਿੰਦਾ ਤਾਂ ਦੇਖਿਆ ਕਿ ਨੌ ਸਾਲਾਂ ਤੋਂ ਲੋਕ ਉਸ ਦਰਖਤ ਨੂੰ ਇਸ ਕਦਰ ਪੂਜਣ ਲੱਗੇ ਤੇ ਆਪਣੇ ਦੁੱਖ ਦੂਰ ਕਰਨ ਦੇ ਵਾਸਤੇ ਇਥੇ ਚੜਾਵਾ ਚੜਨ ਲੱਗਿਆ
ਅੰਧ ਵਿਸ਼ਵਾਸ ਤੇ ਪਖੰਡਵਾਦ ਨੇ ਦੁਨੀਆਂ ਇਸ ਕਦਰ ਪੱਟ ਦਿੱਤੀ ਹੈ। ਕਿ ਜੇਕਰ ਕੋਈ ਗਲਤੀ ਦੇ ਨਾਲ ਕਿਤੇ ਲਾਲ ਰੰਗ ਦਾ ਕੱਪੜਾ ਰੱਖ ਵੀ ਦੇਵੇ ਤਾਂ ਉਥੇ ਲੋਕ ਜਗ੍ਹਾ ਨੂੰ ਪੂਜਣ ਲੱਗ ਜਾਂਦੇ ਨੇ ਤੇ ਫੇਰ ਉਥੇ ਲਾਲ ਰੰਗ ਦੇ ਕੱਪੜੇ ਨਾਰੀਅਲ ਦੇ ਗੁੱਟ ਫਲ ਆਂਡਾ ਮੀਟ ਤੇ ਸ਼ਰਾਬ ਦੀਆਂ ਬੋਤਲਾਂ ਚੜਾ ਚੜਾ ਕੇ ਆਪਣੇ ਦੁੱਖ ਦੂਰ ਕਰਨ ਲਈ ਪਖੰਡਵਾਦ ਕਰਦੇ ਨੇਇਹ ਗੁਰਸਿੱਖ ਵੀਰ ਗਲਤੀ ਨਾਲ ਅੱਜ ਤੋਂ ਨੌ ਸਾਲ ਪਹਿਲਾਂ ਹੱਥ ਪੂੰਝ ਕੇ ਲਾਲ ਚੁੰਨੀ ਦਰਖਤ ਤੇ
ਰੱਖ ਬੈਠਾ ਸੀ। ਵਹਿਮਾਂ ਚ ਆਏ ਲੋਕਾਂ ਨੇ ਉੱਥੇ ਲਾਲ ਕੱਪੜਾ ਬੰਨ ਦੀਵੇ ਜਗਾ ਤੇਲ ਪਾ ਕੇ ਉਸ ਦਰੱਖਤ ਨੂੰ ਪੁੱਜਣਾ ਸ਼ੁਰੂ ਕਰ ਦਿੱਤਾ। ਉਸ ਜਗ੍ਹਾ ਤੇ ਲੋਕਾਂ ਨੇ ਇੱਟਾਂ ਲਗਾ ਕੇ ਡੇਰੇ ਵਾਂਗ ਜੋਤ ਜਗਾ ਕੇ ਨਾਰੀਅਲ ਰੱਖਦੇ ਨੇ ਮੋਲੀਆਂ ਬੰਨਦੇ ਨੇ ਗਾਨੇ ਬੰਨਦੇ ਨੇ ਅਤੇ ਆਂਡੇ ਮੀਟ ਸ਼ਰਾਬਾਂ ਵਰਗੀਆਂ ਕਈ ਚੀਜ਼ਾਂ ਉਥੇ ਚੜਾਉਂਦੇ ਨੇ।ਜਦੋਂ ਇਹ ਗੁਰਸਿੱਖ ਵੀਰ ਨੂੰ ਪਤਾ ਲੱਗਿਆ ਤਾਂ ਇਸ ਦਾ ਕਹਿਣਾ ਹੈ ਕਿ ਮੈਂ ਹਰ ਵਾਰ ਇਸ ਜਗ੍ਹਾ ਤੋਂ ਸਾਰਾ ਕੁਝ ਪੁੱਟ ਕੇ ਸਾਰਾ ਕੁਝ ਚੁੱਕ ਕੇ ਚਲ ਜਾਂਦਾ ਹਾਂ ਪਰ ਇਹ ਲੋਕ ਨਹੀਂ ਟਲਦੇ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ