ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ ਘਰ ‘ਚੋਂ ਮਿਲੀਆਂ ਭਾਰਤੀ ਜੋੜੇ ‘ਤੇ ਜੁੜਵਾਂ ਬੱਚਿਆਂ ਦੀਆਂ ਲਾ+ਸ਼ਾਂ

ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਨ ਮਾਟੇਓ ਵਿਚ ਕੇਰਲ ਦਾ ਇਕ ਭਾਰਤੀ ਮੂਲ ਦਾ ਪਰਿਵਾਰ ਆਪਣੇ ਘਰ ਵਿਚ ਮਿ੍ਰਤਕ ਪਾਇਆ ਗਿਆ ਹੈ । ਪੁਲਿਸ ਨੇ ਮਿ੍ਰਤਕਾਂ ਦੀ ਪਛਾਣ 42 ਸਾਲਾ ਆਨੰਦ ਸੁਜੀਤ ਹੈਨਰੀ, ਉਨ੍ਹਾਂ ਦੀ ਪਤਨੀ 40 ਸਾਲਾ ਐਲਿਸ ਪਿ੍ਰਅੰਕਾ ਅਤੇ ਉਨ੍ਹਾਂ ਦੇ 4 ਸਾਲਾ ਜੁੜਵਾਂ ਬੱਚਿਆਂ ਨੂਹ ਅਤੇ ਨੀਥਨ ਦੇ ਰੂਪ ਵਿਚ ਕੀਤੀ ਹੈ । ਪੁਲਿਸ ਨੂੰ ਲਾਸ਼ਾਂ ਉਦੋਂ ਮਿਲੀਆਂ ਜਦੋਂ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੇ ਜਾਂਚ ਦੀ ਮੰਗ ਕੀਤੀ,

ਕਿਉਂਕਿ ਘਰ ਵਿੱਚ ਕੋਈ ਵੀ ਕਾਲ ਅਟੈਂਡ ਨਹੀਂ ਕਰ ਰਿਹਾ ਸੀ । ਭਾਰਤੀ-ਅਮਰੀਕੀ ਜੋੜਾ, ਆਨੰਦ ਅਤੇ ਐਲਿਸ, ਬਾਥਰੂਮ ਦੇ ਅੰਦਰ ਗੋਲੀਆਂ ਦੇ ਜ਼ਖ਼ਮਾਂ ਨਾਲ ਮਰੇ ਹੋਏ ਪਾਏ ਗਏ ਸਨ । ਜੁੜਵਾਂ ਬੱਚੇ ਬੈੱਡਰੂਮ ਵਿੱਚ ਮਿ੍ਰਤਕ ਪਾਏ ਗਏ, ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ । ਬਾਥਰੂਮ ਵਿੱਚੋਂ ਇੱਕ 9 ਐਮਐਮ ਦੀ ਪਿਸਤੌਲ ਅਤੇ ਇੱਕ ਲੋਡਿਡ ਮੈਗਜ਼ੀਨ ਬਰਾਮਦ ਹੋਈ ਹੈ । ਰਿਕਾਰਡ ਦਿਖਾਉਂਦੇ ਹਨ

ਕਿ ਜੋੜੇ ਨੇ 2020 ਵਿੱਚ 2.1 ਮਿਲੀਅਨ ਡਾਲਰ ਵਿੱਚ ਘਰ ਖਰੀਦਿਆ ਸੀ । ਆਨੰਦ ਸੁਜੀਤ ਹੈਨਰੀ ਅਤੇ ਉਸ ਦੀ ਪਤਨੀ ਐਲਿਸ ਪਿਛਲੇ ਨੌਂ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਦੋਵੇਂ ਆਈਟੀ ਪੇਸ਼ੇਵਰ ਸਨ । ਐਲਿਸ ਇੱਕ ਸੀਨੀਅਰ ਵਿਸ਼ਲੇਸ਼ਕ ਸੀ ਅਤੇ ਆਨੰਦ ਇੱਕ ਸਾਫਟਵੇਅਰ ਇੰਜੀਨੀਅਰ ਸੀ । ਉਹ ਦੋ ਸਾਲ ਪਹਿਲਾਂ ਨਿਊਜਰਸੀ ਤੋਂ ਸੈਨ ਮਾਟੇਓ ਕਾਉਂਟੀ ਵਿੱਚ ਸ਼ਿਫਟ ਹੋਏ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *